1 | 2023-01-25 16:04:14 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਚੋਰੀ ਦੇ 12 ਮੋਟਰਸਾਇਕਲ ਅਤੇ 2 ਐਕਟੀਵਾ ਬ੍ਰਾਮਦ ਕੀਤੀਆਂ ਗਈਆਂ। | ਹੋਰ ਪੜ੍ਹੋ |
2 | 2023-01-16 14:05:54 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਪੁਲਿਸ ਲਾਇਨ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ । | ਹੋਰ ਪੜ੍ਹੋ |
3 | 2023-01-14 12:16:40 | ਲੋਹੜੀ ਦੇ ਤਿਉਹਾਰ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਆਪਣੀ ਡਿਊਟੀ ਨੂੰ ਮੁੱਖ ਰੱਖਦੇ ਹੋਏ, ਪੁਲਿਸ ਥਾਣਿਆਂ ਅਤੇ ਆਪਣੇ ਡਿਊਟੀ ਪੁਆਇੰਟਾਂ 'ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। | ਹੋਰ ਪੜ੍ਹੋ |
4 | 2023-01-12 13:04:18 | ਅੰਤਰ-ਰਾਜੀ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦਿੱਲੀ ਅਤੇ ਬਿਹਾਰ ਤੋਂ 04 ਹੋਰ ਮੁਲਜ਼ਮਾਂ ਨੂੰ 3,63,800 ਨਸ਼ੀਲੀਆਂ ਗੋਲੀਆਂ ਅਤੇ 4,00,000/- ਰੁਪਏ (ਡਰੱਗ ਮਨੀ) ਸਮੇਤ ਗ੍ਰਿਫਤਾਰ ਕੀਤਾ। | ਹੋਰ ਪੜ੍ਹੋ |
5 | 2023-01-09 11:54:22 | ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ 09 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 131 ਗ੍ਰਾਮ ਹੈਰੋਇਨ ਅਤੇ 470 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। | ਹੋਰ ਪੜ੍ਹੋ |
6 | 2023-01-02 14:06:52 | ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਇੰਨਸਾਨੀ ਅਤੇ ਪਸ਼ੂ/ਪੰਛੀਆਂ ਦੀ ਜਿੰਦਗੀ ਲਈ ਘਾਤਕ, ਪਾਬੰਧੀ ਸ਼ੁਦਾ ਸਿੰਥੈਟਿਕ ਡੋਰ (ਚਾਈਨਾਂ ਡੋਰ) ਵੇਚਣ ਵਾਲਿਆ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ, ਜਿਸ ਤਹਿਤ ਵੱਖ-ਵੱਖ ਥਾਣਿਆਂ ਵੱਲੋਂ ਸਿੰਥੈਂਟਿਕ ਡੋਰ ਦੇ 123 ਗੱਟੂ ਬ੍ਰਾਮਦ ਕੀਤੇ ਗਏ। | ਹੋਰ ਪੜ੍ਹੋ |
7 | 2022-12-30 10:21:05 | ਥਾਣਾ ਮੋਹਕਮਪੁਰਾ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 496 ਨਸ਼ੀਲੀਆਂ ਗੋਲੀਆਂ/ਕੈਪਸੂਲ ਬ੍ਰਾਮਦ ਕੀਤੇ ਗਏ। | ਹੋਰ ਪੜ੍ਹੋ |
8 | 2022-12-29 10:06:34 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਹੋਟਲਾਂ/ਰੈਸਟੌਰੈਂਟ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਨਵੇ ਸਾਲ ਦੇ ਜਸ਼ਨ ਦੌਰਾਨ ਸ਼ਹਿਰ ਵਿੱਚ ਅਮਨ ਸ਼ਾਤੀ ਅਤੇ ਕਾਨੂੰਨ ਵਿਵੱਸਥਾ ਬਹਾਲ ਰਹੇ। | ਹੋਰ ਪੜ੍ਹੋ |
9 | 2022-12-22 16:06:39 | ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਵੱਲੋਂ ਲੋੜਵੰਦ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੇ ਗਏ। | ਹੋਰ ਪੜ੍ਹੋ |
10 | 2022-12-21 12:04:40 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕ੍ਰਿਸਮਿਸ ਅਤੇ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ। | ਹੋਰ ਪੜ੍ਹੋ |
11 | 2022-12-20 14:41:38 | ਸੀ.ਆਈ.ਏ ਸਟਾਫ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 9 ਹਜ਼ਾਰ 500 ਨਸ਼ੀਲੀਆਂ ਗੋਲੀਆਂ ਅਤੇ 40,000/-ਰੁਪਏ (ਡਰੱਗ ਮਨੀ) ਸਮੇਤ 03 ਕਾਬੂ। | ਹੋਰ ਪੜ੍ਹੋ |
12 | 2022-12-17 13:44:50 | ਅੰਮ੍ਰਿਤਸਰ ਕਮਿਸ਼ਨਟਰੇਟ ਪੁਲਿਸ ਵੱਲੋਂ ਨਜ਼ਾਇਜ਼ ਕਬਜਿਆ ਨੂੰ ਹਟਾਉਂਣ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਚਲਾਇਆ ਗਿਆ ਵਿਸ਼ੇਸ਼ ਅਭਿਆਨ। | ਹੋਰ ਪੜ੍ਹੋ |
13 | 2022-12-16 12:35:30 | ਅੰਮ੍ਰਿਤਸਰ ਕਮਿਸ਼ਨਰੇਟ ਦੇ ਜਿਲ੍ਹਾ ਸਾਂਝ ਕੇਂਦਰ ਅਤੇ ਪੀ.ਪੀ.ਐੱਮ.ਐੱਮ ਸਟਾਫ ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ, ਪੁਤਲੀਘਰ, ਅੰਮ੍ਰਿਤਸਰ ਵਿਖੇ ਸਾਂਝੇ ਤੌਰ ਤੇ ਸੈਮੀਨਾਰ ਅਯੋਜਿਤ ਕੀਤਾ ਗਿਆ। | ਹੋਰ ਪੜ੍ਹੋ |
14 | 2022-12-15 13:24:55 | ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ 223 ਮੁਕੱਦਮਿਆਂ ਵਿੱਚ ਬ੍ਰਾਮਦ ਨਸ਼ੀਲੇ ਪਦਾਰਥਾਂ ਨੂੰ ਭੱਠੀ ਵਿੱਚ ਸਾੜ ਕੇ ਨਸ਼ਟ ਕੀਤਾ ਗਿਆ। | ਹੋਰ ਪੜ੍ਹੋ |
15 | 2022-12-02 12:32:12 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਰਣਜੀਤ ਐਵੀਨਿਊ ਵੱਲੋਂ ਘਰ ਵਿੱਚ ਬਜੁਰਗ ਮਹਿਲਾ ਦੇ ਅੰਨੇ ਕਤਲ ਦਾ ਮਾਮਲਾ 24 ਘੰਟੇ ਦੇ ਅੰਦਰ ਟਰੇਸ ਕੀਤਾ ਗਿਆ। | ਹੋਰ ਪੜ੍ਹੋ |
16 | 2022-12-02 12:24:23 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੈਡੀਕਲ ਸਟੋਰ ਪਰ ਪਿਸਤੌਲ ਦੀ ਨੋਕ ਤੇ ਹੋਈ ਲੁੱਟ ਨੂੰ ਮੁਸਤੈਦੀ ਨਾਲ ਹੱਲ ਕਰਦਿਆਂ ਦੋਸ਼ੀ ਕਾਬੂ ਕਰਕੇ ਉਸ ਪਾਸੋਂ 3000/-ਰੁਪਏ ਕੈਸ਼, ਲਾਇਟਰ ਪਿਸਟਲ, ਚੋਰੀ ਸੁਦਾ ਐਕਟਿਵਾ, ਲੈਪਟਾਪ ਅਤੇ ਮੋਬਾਇਲ ਫੋਨ ਬਰਾਮਦ ਕੀਤਾ। | ਹੋਰ ਪੜ੍ਹੋ |
17 | 2022-12-01 11:31:59 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਬੀ-ਡਵੀਜ਼ਨ ਵੱਲੋ, ਕਤਲ ਦੇ ਮਾਮਲੇ ਵਿਚ ਦੋਸ਼ੀ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। | ਹੋਰ ਪੜ੍ਹੋ |
18 | 2022-11-30 13:02:19 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ ਵੱਲੋਂ 01 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 02 ਵਿਦੇਸ਼ੀ ਪਿਸਟਲ (30 ਬੋਰ), 02 ਮੈਗਜੀਨ ਸਮੇਤ 10 ਜਿੰਦਾ ਰੋਂਦ (30 ਬੋਰ) ਅਤੇ 01ਮੋਟਰਸਾਈਕਲ ਬ੍ਰਾਮਦ ਕੀਤੇ ਗਏ। | ਹੋਰ ਪੜ੍ਹੋ |
19 | 2022-11-29 16:26:34 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 02 ਝਪਟਮਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 07 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
20 | 2022-11-23 16:11:34 | ਟਰੈਫਿਕ ਐਜੂਕੇਸ਼ਨ ਸੈੱਲ, ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਸਕੂਲੀ ਵਹੀਕਲ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਗਏ। | ਹੋਰ ਪੜ੍ਹੋ |
21 | 2022-11-22 15:53:13 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਮਕਬੂਲਪੁਰਾ ਨੂੰ ਨਾਕਾਬੰਦੀ ਦੌਰਾਨ ਮਿਲੀ ਵੱਡੀ ਸਫਲਤਾ, ਬ੍ਰਾਮਦ ਕੀਤਾ 01 ਹੈਂਡ ਗ੍ਰਨੇਡ, 01 ਲੱਖ ਰੁਪਏ, 01 ਕਾਰ ਅਤੇ 02 ਮੋਬਾਇਲ ਫੋਨ। | ਹੋਰ ਪੜ੍ਹੋ |
22 | 2022-11-17 16:50:15 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 04 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦਾ ਇੱਕ ਮੋਟਰਸਾਇਕਲ ਅਤੇ ਇੱਕ ਕਾਰ ਬ੍ਰਾਮਦ ਕੀਤੀ। | ਹੋਰ ਪੜ੍ਹੋ |
23 | 2022-11-17 16:47:32 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 01 ਰਿਵਾਲਵਰ (32 ਬੋਰ), 01 ਦੇਸੀ ਪਿਸਟਲ (32 ਬੋਰ) ਸਮੇਤ 06 ਰੋਂਦ (32 ਬੋਰ) ਅਤੇ 01 ਕਾਰ ਬ੍ਰਾਮਦ ਕੀਤੀ ਗਈ। | ਹੋਰ ਪੜ੍ਹੋ |
24 | 2022-11-15 16:24:23 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਭਾਣਜੇ ਵੱਲੋਂ ਮਾਮੇ ਨਾਲ 98,000/-ਰੁਪਏ ਦੀ ਸਾਥੀਆਂ ਨਾਲ ਮਿਲ ਕੇ ਕੀਤੀ ਖੋਹ ਦੇ ਕੇਸ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਹੱਲ ਕੀਤਾ ਗਿਆ। | ਹੋਰ ਪੜ੍ਹੋ |
25 | 2022-11-15 16:16:36 | ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਚਲਾਈ ਗਈ ਸੀ.ਏ.ਐਸ.ਓ. ਮੁਹਿੰਮ ਦੇ ਹਿੱਸੇ ਵਜੋਂ, ਅੱਜ ਏ.ਡੀ.ਜੀ.ਪੀ/ਟ੍ਰੈਫਿਕ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਧਿਕਾਰੀਆਂ ਦੇ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਘੇਰਾਬੰਦੀ ਅਤੇ ਸਰਚ ਅਭਿਆਨ ਚਲਾਇਆ ਗਿਆ। | ਹੋਰ ਪੜ੍ਹੋ |
26 | 2022-11-15 16:05:58 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨ੍ਹਾਂ ਪਾਸੋਂ 47 ਗ੍ਰਾਮ ਹੈਰੋਇੰਨ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ। | ਹੋਰ ਪੜ੍ਹੋ |
27 | 2022-11-14 10:44:27 | ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ., ਨੇ ਅੱਜ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵਜੋਂ ਅਹੁਦਾ ਸੰਭਾਲ ਲਿਆ ਹੈ। | ਹੋਰ ਪੜ੍ਹੋ |
28 | 2022-11-14 10:38:21 | ਥਾਣਾ ਸੀ-ਡਵੀਜ਼ਨ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ 07 ਮੋਟਰਸਾਈਕਲ ਬ੍ਰਾਮਦ ਕੀਤੇ ਗਏ। | ਹੋਰ ਪੜ੍ਹੋ |
29 | 2022-11-10 16:11:54 | ਅੰਮ੍ਰਿਤਸਰ ਕਮਿਸ਼ਨਰੇਟ ਦੀ ਟ੍ਰੈਫਿਕ ਪੁਲਿਸ ਨੇ ਸੜਕਾਂ/ਫੁੱਟਪਾਥਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ | ਹੋਰ ਪੜ੍ਹੋ |
30 | 2022-11-10 15:22:12 | ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਪੈਲੇਸ 'ਚ ਗੋਲੀਆਂ ਚਲਾਉਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। | ਹੋਰ ਪੜ੍ਹੋ |
31 | 2022-11-07 16:38:46 | ਥਾਣਾ ਛੇਹਰਟਾ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 10 ਮੋਟਰਸਾਇਕਲ ਬ੍ਰਾਮਦ ਕੀਤੇ। | ਹੋਰ ਪੜ੍ਹੋ |
32 | 2022-11-04 16:50:37 | ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 25 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। | ਹੋਰ ਪੜ੍ਹੋ |
33 | 2022-11-04 16:47:18 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 10 ਮੋਬਾਇਲ ਫ਼ੋਨ, 02 ਮੋਟਰਸਾਇਕਲ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ। | ਹੋਰ ਪੜ੍ਹੋ |
34 | 2022-11-04 11:01:45 | ਥਾਣਾ ਕੋਟ ਖਾਲਸਾ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਦੇ ਕੇਸ ਵਿੱਚ ਲੋੜੀਂਦੇ ਇੱਕ ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ। | ਹੋਰ ਪੜ੍ਹੋ |
35 | 2022-11-04 10:57:15 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ 54 ਗ੍ਰਾਮ ਹੈਰੋਇਨ, 75000/- ਰੁਪਏ (ਡਰੱਗ ਮਨੀ) ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। | ਹੋਰ ਪੜ੍ਹੋ |
36 | 2022-11-02 16:32:03 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੀ.ਓ ਸਟਾਫ਼ ਵੱਲੋਂ ਪੀ ਓਜ਼ ਨੂੰ ਫੜਨ ਲਈ ਇੱਕ ਵਿਸ਼ੇਸ਼ ਮੁਹਿੰਮ ਤਹਿਤ 1 ਭਗੌੜੇ ਨੂੰ ਕੀਤਾ ਗਿਆ ਗ੍ਰਿਫ਼ਤਾਰ। | ਹੋਰ ਪੜ੍ਹੋ |
37 | 2022-11-02 16:27:47 | ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 110 ਗ੍ਰਾਮ ਹੈਰੋਇਨ, 620 ਨਸ਼ੀਲੀਆਂ ਗੋਲੀਆਂ, 7200/- ਰੁਪਏ ( ਡਰੱਗ ਮਨੀ) ਅਤੇ ਇੱਕ ਕੰਡਾ ਬ੍ਰਾਮਦ ਕੀਤਾ। | ਹੋਰ ਪੜ੍ਹੋ |
38 | 2022-10-28 10:00:12 | ਥਾਣਾ ਡੀ-ਡਵੀਜ਼ਨ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। | ਹੋਰ ਪੜ੍ਹੋ |
39 | 2022-10-25 16:27:47 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 165 ਗ੍ਰਾਮ ਹੈਰੋਇਨ, ਚੋਰੀ ਦੇ ਮੋਟਰਸਾਇਕਲ ਅਤੇ ਇੱਕ ਐਕਟਿਵਾ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। | ਹੋਰ ਪੜ੍ਹੋ |
40 | 2022-10-25 16:24:51 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਦੇ 05 ਮੋਟਰਸਾਇਕਲ ਬ੍ਰਾਮਦ ਕੀਤੇ। | ਹੋਰ ਪੜ੍ਹੋ |
41 | 2022-10-22 12:25:38 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆ ਪੰਜ ਵਿਅਕਤੀਆਂ ਨੂੰ ਅਨੈਤਿਕ ਵਪਾਰ (ਨਿਵਾਰਣ) ਐਕਟ, 1956 ਤਹਿਤ ਗ੍ਰਿਫ਼ਤਾਰ ਕੀਤਾ ਗਿਆ। | ਹੋਰ ਪੜ੍ਹੋ |
42 | 2022-10-22 12:06:53 | ਟਰੈਫਿਕ ਐਜੂਕੇਸ਼ਨ ਸੈੱਲ, ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਕਮਰਸ਼ੀਅਲ ਵਾਹਨਾਂ ਦੇ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। | ਹੋਰ ਪੜ੍ਹੋ |
43 | 2022-10-22 11:26:40 | ਏ.ਡੀ.ਸੀ.ਪੀ ਟ੍ਰੈਫਿਕ, ਅੰਮ੍ਰਿਤਸਰ ਨੇ ਸਮੂਹ ਟ੍ਰੈਫਿਕ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਤਿਉਹਾਰਾਂ ਦੇ ਦਿਨਾਂ ਕਾਰਨ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਨਿਰਦੇਸ਼ ਦਿੱਤੇ। | ਹੋਰ ਪੜ੍ਹੋ |
44 | 2022-10-21 13:10:31 | ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਅਤੇ ਹੋਰ ਅਧਿਕਾਰੀਆਂ ਨੇ ਪੁਲਿਸ ਲਾਈਨਜ਼ ਅੰਮ੍ਰਿਤਸਰ ਵਿਖੇ ਪੁਲਿਸ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। | ਹੋਰ ਪੜ੍ਹੋ |
45 | 2022-10-20 16:49:07 | 21-ਅਕਤੂਬਰ-2022 ਨੂੰ, ਸਵੇਰੇ 8:00 ਵਜੇ ਪੁਲਿਸ ਯਾਦਗਾਰੀ ਦਿਵਸ ਸਮਾਰੋਹ, ਨੈਸ਼ਨਲ ਪੁਲਿਸ ਮੈਮੋਰੀਅਲ, ਨਵੀਂ ਦਿੱਲੀ ਦਾ ਲਾਈਵ ਵੈਬਕਾਸਟ | ਹੋਰ ਪੜ੍ਹੋ |
46 | 2022-10-20 15:15:03 | ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 40 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਇਕਲ ਬ੍ਰਾਮਦ ਕੀਤਾ। | ਹੋਰ ਪੜ੍ਹੋ |
47 | 2022-10-19 16:20:35 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 4 ਮੁਲਜ਼ਮਾਂ ਨੂੰ 25 ਗ੍ਰਾਮ ਹੈਰੋਇਨ, 2 ਮੋਟਰਸਾਈਕਲ ਅਤੇ 2 ਐਕਟਿਵਾ ਸਮੇਤ ਕਾਬੂ ਕੀਤਾ ਗਿਆ। | ਹੋਰ ਪੜ੍ਹੋ |
48 | 2022-10-19 16:16:57 | ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੈਦਲ ਮਾਰਚ ਕੱਢੇ ਗਏ | ਹੋਰ ਪੜ੍ਹੋ |
49 | 2022-10-19 16:09:14 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਰਣਜੀਤ ਐਵੀਨਿਊ ਵੱਲੋਂ ਪਿਸਟਲ ਦੀ ਨੋਕ ਤੇ ਕਾਰ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਉਹਨਾਂ ਪਾਸੋਂ ਤਿੰਨ ਖੋਹ-ਸ਼ੁਦਾ ਕਾਰਾਂ ਬ੍ਰਾਮਦ ਕੀਤੀਆਂ ਗਈਆ। | ਹੋਰ ਪੜ੍ਹੋ |
50 | 2022-10-18 16:49:58 | ਨਸ਼ਿਆਂ ਖਿਲਾਫ ਕਾਰਵਾਈ ਕਰਦਿਆ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 112 ਗ੍ਰਾਮ ਹੈਰੋਇਨ, 9,46,000/- ਰੁਪਏ ( ਡਰੱਗ ਮਨੀ) ਅਤੇ ਇੱਕ ਕਾਰ ਬ੍ਰਾਮਦ ਕੀਤੀ। | ਹੋਰ ਪੜ੍ਹੋ |
51 | 2022-10-18 11:58:25 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਜੂਆ ਖੇਡਣ ਵਾਲੇ 21 ਵਿਅਕਤੀਆਂ ਨੂੰ 7,50,550/-ਰੁਪਏ ਸਮੇਤ ਕੀਤਾ ਗਿਆ ਕਾਬੂ। | ਹੋਰ ਪੜ੍ਹੋ |
52 | 2022-10-18 10:37:02 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਚਾਰ ਨਸ਼ਾ ਤਸਕਰਾਂ ਨੂੰ 1605 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ। | ਹੋਰ ਪੜ੍ਹੋ |
53 | 2022-10-18 10:30:15 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 5 ਮੋਬਾਇਲ ਫ਼ੋਨ, 2 ਚਾਂਦੀ ਦੇ ਕੜੇ, ਵਾਰਦਾਤ ਸਮੇਂ ਵਰਤੇ 2 ਦਾਤਰ ਅਤੇ 3 ਐਕਟਿਵਾ ਬ੍ਰਾਮਦ ਕੀਤੀਆਂ। | ਹੋਰ ਪੜ੍ਹੋ |
54 | 2022-10-18 10:13:35 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ 365 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। | ਹੋਰ ਪੜ੍ਹੋ |
55 | 2022-10-15 10:46:16 | ਅੰਮ੍ਰਿਤਸਰ ਕਮਿਸ਼ਨਰਟਰੇਟ ਪੁਲਿਸ ਦੇ ਥਾਣਾ ਏਅਰਪੋਰਟ ਵੱਲੋਂ ਐਕਟਿਵਾ ਚੋਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਦੋਸ਼ੀ ਕਾਬੂ ਕਰਕੇ 12 ਐਕਟਿਵਾ ਬਰਾਮਦ ਕੀਤੀਆਂ। | ਹੋਰ ਪੜ੍ਹੋ |
56 | 2022-10-12 14:59:07 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਵੱਖ ਵੱਖ ਕੇਸਾਂ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ ਕਰਕੇ ਉਸ ਪਾਸੋਂ 37 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ। | ਹੋਰ ਪੜ੍ਹੋ |
57 | 2022-10-11 11:56:56 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਚੋਰੀ ਦੀਆਂ 02 ਐਕਟਿਵਾ ਸਮੇਤ ਕੀਤਾ ਗਿਆ ਕਾਬੂ। | ਹੋਰ ਪੜ੍ਹੋ |
58 | 2022-10-08 12:39:00 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਦੀਆਂ 3 ਐਕਟਿਵਾ ਅਤੇ 1 ਮੋਟਰਸਾਇਕਲ ਬ੍ਰਾਮਦ ਕੀਤਾ। | ਹੋਰ ਪੜ੍ਹੋ |
59 | 2022-10-07 12:37:01 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ "ਸਾਈਬਰ ਹਾਈਜੀਨ ਜਾਗਰੂਕਤਾ ਦਿਵਸ" ਮੌਕੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿਖੇ ਸਾਈਬਰ ਕਰਾਈਮ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। | ਹੋਰ ਪੜ੍ਹੋ |
60 | 2022-10-06 16:45:59 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਦੋ ਨਸ਼ਾ ਤਸਕਰਾਂ ਨੂੰ 3120 ਨਸ਼ੀਲੇ ਕੈਪਸੂਲ, 190 ਨਸ਼ੀਲੀਆਂ ਗੋਲੀਆਂ ਅਤੇ ਐਕਟਿਵਾ ਸਮੇਤ ਕਾਬੂ ਕੀਤਾ ਗਿਆ। | ਹੋਰ ਪੜ੍ਹੋ |
61 | 2022-10-06 16:40:45 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੁਸਹਿਰਾ ਤਿਉਹਾਰ ਦੇ ਸਮਾਗਮਾਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈl | ਹੋਰ ਪੜ੍ਹੋ |
62 | 2022-10-05 10:49:44 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਸਮੇਤ 40 ਗ੍ਰਾਮ ਹੈਰੋਇਨ ਕੀਤਾ ਗਿਆ ਕਾਬੂ। | ਹੋਰ ਪੜ੍ਹੋ |
63 | 2022-10-03 15:49:19 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਉਨ੍ਹਾਂ ਕੋਲੋਂ 12 ਮੋਟਰਸਾਈਕਲ ਅਤੇ 03 ਐਕਟਿਵਾ ਬਰਾਮਦ ਕੀਤੇ ਗਏ। | ਹੋਰ ਪੜ੍ਹੋ |
64 | 2022-10-03 15:44:53 | ਥਾਣਾ ਮੋਹਕਮਪੁਰਾ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਦੇ ਕੇਸ ਵਿੱਚ ਲੋੜੀਂਦੇ ਇੱਕ ਭਗੌੜਾ ਨੂੰ ਗ੍ਰਿਫਤਾਰ ਕੀਤਾ ਗਿਆ। | ਹੋਰ ਪੜ੍ਹੋ |
65 | 2022-10-03 10:47:42 | ਅੰਮ੍ਰਿਤਸਰ ਕਮਿਸ਼ਨਰਟਰੇਟ ਪੁਲਿਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਹੱਲ ਕਰਦਿਆਂ, ਲੁੱਟ ਵਿੱਚ ਸ਼ਾਮਲ ਚਾਰ ਮੁਲਜ਼ਮਾ ਨੂੰ ਸਮੇਤ 528 ਗ੍ਰਾਮ ਸੋਨਾ ਅਤੇ 35,000/- ਨਗਦੀ ਗਿਫ਼ਤਾਰ ਕੀਤਾ। | ਹੋਰ ਪੜ੍ਹੋ |
66 | 2022-10-03 10:43:43 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 06 ਮੋਟਰਸਾਇਕਲ ਅਤੇ 01 ਐਕਟਿਵਾ ਬ੍ਰਾਮਦ ਕੀਤੀ। | ਹੋਰ ਪੜ੍ਹੋ |
67 | 2022-10-03 10:41:32 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਐਕਸਾਈਜ਼ ਸਟਾਫ ਵੱਲੋ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋ 1524 ਬੋਤਲਾ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀਆ। | ਹੋਰ ਪੜ੍ਹੋ |
68 | 2022-10-03 10:39:02 | ਭਗੌੜਿਆਂ ਨੂੰ ਫੜਨ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ ਵੱਲੋਂ ਐਨ.ਡੀ.ਪੀ.ਐਸ. ਐਕਟ ਦੇ ਕੇਸ ਵਿੱਚ ਲੋੜੀਂਦੇ ਦੋ ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ। | ਹੋਰ ਪੜ੍ਹੋ |
69 | 2022-09-30 16:30:29 | ਟਰੈਫਿਕ ਪੁਲਿਸ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਹੈਰੀਟੇਜ ਸਟਰੀਟ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਜ਼ਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। | ਹੋਰ ਪੜ੍ਹੋ |
70 | 2022-09-30 16:26:22 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਇਕਲਾਂ ਦੇ ਸਪੇਅਰ ਪਾਰਟ ਵੱਖ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਅਤੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 5 ਮੋਟਰਸਾਇਕਲ, ਸਪੇਅਰ ਪਾਰਟਸ ਅਤੇ ਗੈਸ ਕਟਰ ਬਰਾਮਦ ਕੀਤਾ ਗਿਆ। | ਹੋਰ ਪੜ੍ਹੋ |
71 | 2022-09-29 14:58:17 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੀਨੀਅਰ ਸਿਟੀਜ਼ਨ ਦੇ ਘਰ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 03 ਮੁਲਜ਼ਮਾਂ ਨੂੰ ਲੁੱਟੀ ਗਈ ਨਕਦੀ (6 ਲੱਖ 75 ਹਜ਼ਾਰ ਭਾਰਤੀ ਕਰੰਸੀ ਅਤੇ 10,420 ਅਮਰੀਕੀ ਡਾਲਰ) ਅਤੇ 200 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ। | ਹੋਰ ਪੜ੍ਹੋ |
72 | 2022-09-29 11:00:39 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 3 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
73 | 2022-09-27 15:25:39 | ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ 'ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 71 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। | ਹੋਰ ਪੜ੍ਹੋ |
74 | 2022-09-26 17:00:41 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਥਾਂਵਾਂ ਤੇ ਰਾਹਤ ਕੈਂਪ ਲਗਾਇਆ ਗਿਆ। ਇਸ ਕੈੰਪ ਵਿੱਚ ਕਰੀਬ 1485 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ | ਹੋਰ ਪੜ੍ਹੋ |
75 | 2022-09-26 12:20:26 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਕੱਟਾ, 13 ਖੋਹਸ਼ੁਦਾ ਮੋਬਾਇਲ, 3 ਮੋਟਰਸਾਇਕਲ ਅਤੇ ਦਾਤਰ ਬ੍ਰਾਮਦ ਕੀਤਾ। | ਹੋਰ ਪੜ੍ਹੋ |
76 | 2022-09-26 12:15:00 | ਥਾਣਾ ਗੇਟ ਹਕੀਮਾਂ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 60 ਗ੍ਰਾਮ ਹੈਰੋਇਨ ਅਤੇ ਮੋਟਰਸਾਇਕਲ ਸਮੇਤ ਇੱਕ ਵਿਅਕਤੀ ਕਾਬੂ। | ਹੋਰ ਪੜ੍ਹੋ |
77 | 2022-09-26 12:11:22 | ਟਰੈਫਿਕ ਪੁਲੀਸ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਰੇਲਵੇ ਸਟੇਸ਼ਨ, ਅੰਮ੍ਰਿਤਸਰ ਦੇ ਨੇੜੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਜ਼ਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। | ਹੋਰ ਪੜ੍ਹੋ |
78 | 2022-09-24 12:57:06 | ਥਾਣਾ ਗੇਟ ਹਕੀਮਾਂ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਜ਼ਾਇਜ਼ ਪਟਾਕਿਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ ਗਿਆl | ਹੋਰ ਪੜ੍ਹੋ |
79 | 2022-09-22 16:02:23 | ਲੋਕਾਂ ਦੀ ਸਹੂਲਤ ਲਈ ਨਵਾਂ ਲਾਂਚ ਕੀਤਾ ਗਿਆ ਪੋਰਟਲ (ਪਬਲਿਕ ਗਰੀਵੇਂਸ ਪੋਰਟਲ) | ਹੋਰ ਪੜ੍ਹੋ |
80 | 2022-09-22 13:02:14 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਦੇ 2 ਮੋਟਰਸਾਇਕਲ ਬ੍ਰਾਮਦ ਕੀਤੇ ਗਏ। | ਹੋਰ ਪੜ੍ਹੋ |
81 | 2022-09-21 16:30:38 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਚੋ 95 ਬੋਤਲਾ ਨਜ਼ਾਇਜ਼ ਸ਼ਰਾਬ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ। | ਹੋਰ ਪੜ੍ਹੋ |
82 | 2022-09-21 14:57:03 | ਥਾਣਾ ਸਿਵਲ ਲਾਇਨਃ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 06 ਮੋਟਰਸਾਇਕਲ ਬ੍ਰਾਮਦ ਕੀਤੇ। | ਹੋਰ ਪੜ੍ਹੋ |
83 | 2022-09-20 13:09:42 | ਮਾਨਯੋਗ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਨੇ ਜਨਰਲ ਪਰੇਡ ਦਾ ਨਿਰੀਖਣ ਕੀਤਾ। | ਹੋਰ ਪੜ੍ਹੋ |
84 | 2022-09-20 12:54:38 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਐਂਟੀ-ਗੈਂਗਸਟਰ ਸਟਾਫ ਵੱਲੋਂ 300 ਗ੍ਰਾਮ ਅਫੀਮ, 1 ਮੋਟਰਸਾਇਕਲ ਅਤੇ 500/- ਨਗਦੀ ਸਮੇਤ ਇੱਕ ਮੁਲਜ਼ਮ ਕਾਬੂ ਕੀਤਾ ਗਿਆ। | ਹੋਰ ਪੜ੍ਹੋ |
85 | 2022-09-19 15:37:15 | ਪੁਲਿਸ ਲਾਈਨ ਅੰਮ੍ਰਿਤਸਰ ਕਮਿਸ਼ਨਰੇਟ ਵਿਖੇ ਦੰਗਾ ਵਿਰੋਧੀ ਅਭਿਆਸ ਕਰਵਾਇਆ ਗਿਆ | ਹੋਰ ਪੜ੍ਹੋ |
86 | 2022-09-17 16:00:46 | 'ਵਿਸ਼ੇਸ਼ ਖੋਜ ਕਾਰਵਾਈ' ਡੀ.ਜੀ.ਪੀ.ਪੰਜਾਬ ਦੀਆਂ ਵਿਸ਼ੇਸ਼ ਹਦਾਇਤਾਂ ਅਤੇ ਏ.ਡੀ.ਜੀ.ਪੀ., ਮਨੁੱਖੀ ਅਧਿਕਾਰ ਪੰਜਾਬ ਦੀ ਨਿਗਰਾਨੀ ਹੇਠ। | ਹੋਰ ਪੜ੍ਹੋ |
87 | 2022-09-17 13:19:21 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ ਸਟਾਫ ਵੱਲੋਂ 01 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਪਿਸਟਲ ਸਮੇਤ ਮੈਗਜ਼ੀਨ ਅਤੇ 04 ਕਾਰਤੂਸ (32 ਬੋਰ) ਬ੍ਰਾਮਦ ਕੀਤੇ। | ਹੋਰ ਪੜ੍ਹੋ |
88 | 2022-09-16 16:44:02 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 02 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 04 ਮੋਟਰਸਾਈਕਲ ਬ੍ਰਾਮਦ ਕੀਤੇ। | ਹੋਰ ਪੜ੍ਹੋ |
89 | 2022-09-16 16:39:21 | ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ | ਹੋਰ ਪੜ੍ਹੋ |
90 | 2022-09-16 16:33:56 | ਟਰੈਫਿਕ ਪੁਲੀਸ ਅੰਮ੍ਰਿਤਸਰ ਕਮਿਸ਼ਨਰੇਟ ਅਤੇ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਜ਼ਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। | ਹੋਰ ਪੜ੍ਹੋ |
91 | 2022-09-16 16:25:10 | ਥਾਣਾ ਛੇਹਰਟਾ : ਚੋਰੀ ਦੀ ਵਾਰਦਾਤ 'ਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 20 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
92 | 2022-09-13 16:24:10 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੀ.ਓ ਸਟਾਫ਼ ਨੇ ਪੀ.ਓਜ਼ ਨੂੰ ਕਾਬੂ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। | ਹੋਰ ਪੜ੍ਹੋ |
93 | 2022-09-13 10:46:07 | ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ। | ਹੋਰ ਪੜ੍ਹੋ |
94 | 2022-09-12 16:59:26 | ਸੀ.ਆਈ.ਏ ਸਟਾਫ਼: ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। | ਹੋਰ ਪੜ੍ਹੋ |
95 | 2022-08-27 10:27:52 | ਥਾਣਾ ਛੇਹਰਟਾ: ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ 02 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨ੍ਹਾ ਪਾਸੋਂ 15 ਗ੍ਰਾਮ ਹੈਰੋਇਨ, ਇੱਕ ਪਿਸਟਲ 32 ਬੋਰ ਅਤੇ 03 ਕਾਰਤੂਸ ਬ੍ਰਾਮਦ ਕੀਤੇ। | ਹੋਰ ਪੜ੍ਹੋ |
96 | 2022-08-27 10:23:33 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵੱਖ-ਵੱਖ ਮੁਕੱਦਮਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 50 ਗ੍ਰਾਮ ਹੈਰੋਇਨ, 150 ਨਸ਼ੀਲੀਆਂ ਗੋਲੀਆਂ, 50,000/- ਨਗਦੀ ਅਤੇ 01 ਕਾਰ ਬਰਾਮਦ ਕੀਤੀ। | ਹੋਰ ਪੜ੍ਹੋ |
97 | 2022-08-27 10:16:51 | ਥਾਣਾ ਵੱਲਾ ਨੇ ਇੱਕ ਜਬਰਦਸਤੀ ਗਿਰੋਹ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
98 | 2022-08-27 10:12:27 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 03 ਐਕਟਿਵਾ ਅਤੇ 06 ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
99 | 2022-08-24 12:27:30 | ਮਾਨਯੋਗ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀ ਵੱਲੋਂ ਨਵੇਂ ਭਰਤੀ ਹੋਏ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਨਾਲ ਸਬੰਧਤ 119 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ। | ਹੋਰ ਪੜ੍ਹੋ |
100 | 2022-08-24 12:03:15 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 02 ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
101 | 2022-08-23 12:51:37 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 02 ਨਸ਼ਾ ਤਸਕਰਾਂ ਨੂੰ 100 ਗ੍ਰਾਮ ਹੈਰੋਇਨ, ਚਾਲੂ ਭੱਠੀ ਦੇ ਸਾਜ਼ੋ-ਸਾਮਾਨ ਸਮੇਤ 20 ਕਿਲੋ ਲਾਹਣ ਅਤੇ ਇੱਕ ਬੋਤਲ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। | ਹੋਰ ਪੜ੍ਹੋ |
102 | 2022-08-22 17:01:09 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆ ਵਿੱਚ 04 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨ੍ਹਾ ਪਾਸੋਂ 25 ਗ੍ਰਾਮ ਹੈਰੇਇਨ, 06 ਚੋਰੀ ਦੀਆੰ ਐਕਟੀਵਾ ਅਤੇ ਇੱਕ ਮੋਟਰਸਾਇਕਲ ਬ੍ਰਾਮਦ ਕੀਤਾ। | ਹੋਰ ਪੜ੍ਹੋ |
103 | 2022-08-22 10:21:01 | ਥਾਣਾ ਗੇਟ ਹਕੀਮਾਂ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ 12 ਘੰਟਿਆਂ ਵਿਚ ਸੁਲਝਾ ਕੇ ਦੋ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। | ਹੋਰ ਪੜ੍ਹੋ |
104 | 2022-08-20 10:53:41 | ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ। | ਹੋਰ ਪੜ੍ਹੋ |
105 | 2022-08-20 10:46:25 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 02 ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
106 | 2022-08-18 16:58:09 | ਥਾਣਾ ਗੇਟ ਹਕੀਮਾਂ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 45 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 01 ਮੋਟਰਸਾਈਕਲ ਬਰਾਮਦ ਕੀਤਾ। | ਹੋਰ ਪੜ੍ਹੋ |
107 | 2022-08-18 16:48:39 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਟ੍ਰਾਂਸਫਾਰਮਰ ਦਾ ਤੇਲ ਚੋਰੀ ਕਰਨ ਵਾਲੇ 2 ਮੁਲਜ਼ਮਾ ਨੂੰ ਗ੍ਰਿਫ਼ਤਾਰ ਕਰਕੇ ਉਹਨਾ ਪਾਸੋਂ 100 ਲੀਟਰ ਬਿਜਲੀ ਟ੍ਰਾਂਸਫਾਰਮਰ ਤੇਲ, 02 ਕੈਨ ਅਤੇ 01 ਆਟੋ ਰਿਕਸ਼ਾ ਬ੍ਰਾਮਦ ਕੀਤਾ। | ਹੋਰ ਪੜ੍ਹੋ |
108 | 2022-08-17 17:01:08 | ਥਾਣਾ ਵੱਲਾ: ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਾ ਇੱਕ ਵਿਅਕਤੀ ਗ੍ਰਿਫ਼ਤਾਰ ਕਰਕੇ ਉਸ ਪਾਸੋਂ 06 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। | ਹੋਰ ਪੜ੍ਹੋ |
109 | 2022-08-17 16:54:56 | ਭਗੌੜਿਆਂ ਨੂੰ ਫੜਨ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ ਨੇ ਐਨ.ਡੀ.ਪੀ.ਐਸ. ਐਕਟ ਦੇ ਕੇਸ ਵਿੱਚ ਲੋੜੀਂਦੇ ਇੱਕ ਪੀਓ ਨੂੰ ਗ੍ਰਿਫਤਾਰ ਕੀਤਾ। | ਹੋਰ ਪੜ੍ਹੋ |
110 | 2022-08-17 16:51:18 | ਥਾਣਾ ਸੁਲਤਾਨਵਿੰਡ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 01 ਮੋਟਰਸਾਈਕਲ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
111 | 2022-08-16 16:10:47 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 480 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। | ਹੋਰ ਪੜ੍ਹੋ |
112 | 2022-08-16 16:04:50 | 75ਵੇਂ ਆਜ਼ਾਦੀ ਦਿਵਸ ਦੇ ਮੌਕੇ ਪਰ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ. ਲਾਅ ਐਡ ਆਰਡਰ, ਅੰਮ੍ਰਿਤਸਰ ਨੂੰ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ., ਏ.ਡੀ.ਸੀ.ਪੀ. ਸਿਟੀ-2, ਅੰਮ੍ਰਿਤਸਰ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। | ਹੋਰ ਪੜ੍ਹੋ |
113 | 2022-08-15 14:42:20 | ਮਾਨਯੋਗ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੂੜੀ ਨੇ 75ਵੇਂ ਸੁਤੰਤਰਤਾ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਆਈਜੀ ਬਾਰਡਰ ਰੇਂਜ ਅਤੇ ਡੀਸੀ ਅੰਮ੍ਰਿਤਸਰ ਦੀ ਮੌਜੂਦਗੀ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। | ਹੋਰ ਪੜ੍ਹੋ |
114 | 2022-08-15 11:43:07 | ਥਾਣਾ ਵੱਲਾ ਨੇ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 01 ਖਿਡੌਣਾ ਪਿਸਤੌਲ ਅਤੇ ਦਾਤਰ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
115 | 2022-08-13 12:12:11 | ਥਾਣਾ ਮਜੀਠਾ ਰੋਡ: ਚੋਰੀ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 15 ਗ੍ਰਾਮ ਹੈਰੋਇਨ ਅਤੇ 06 ਮੋਬਾਈਲ ਫੋਨ ਬਰਾਮਦ | ਹੋਰ ਪੜ੍ਹੋ |
116 | 2022-08-12 17:02:34 | ਅੰਮ੍ਰਿਤਸਰ ਸ਼ਹਿਰ ਵਿੱਚ ਲਾਅ ਐਂਡ ਆਡਰ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਪਰ ਸੁਰੱਖਿਆ ਪ੍ਰਬੰਧ ਕੀਤੇ ਗਏ। | ਹੋਰ ਪੜ੍ਹੋ |
117 | 2022-08-12 16:57:43 | ਥਾਣਾ ਛੇਹਰਟਾ : ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 01 ਪਿਸਤੌਲ 32 ਬੋਰ, 04 ਕਾਰਤੂਸ, 40 ਬੋਤਲਾਂ ਨਾਜਾਇਜ਼ ਸ਼ਰਾਬ, 01 ਕਾਰ ਅਤੇ 01 ਐਕਟਿਵਾ ਬਰਾਮਦ ਕੀਤੀ । | ਹੋਰ ਪੜ੍ਹੋ |
118 | 2022-08-12 11:22:44 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਤੋਂ ਮੋਬਾਈਲ ਫੋਨ ਖੋਹ ਲੈਂਦਾ ਸੀ। | ਹੋਰ ਪੜ੍ਹੋ |
119 | 2022-08-12 11:16:37 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਵਿੱਚ ਅਮਨ-ਸ਼ਾਂਤੀ, ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਰੇਲਵੇ ਸਟੇਸ਼ਨ ਪਰ ਸਰਚ ਓਪਰੇਸ਼ਨ ਚਲਾਇਆ ਗਿਆ। | ਹੋਰ ਪੜ੍ਹੋ |
120 | 2022-08-12 11:12:44 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਵਤੰਤਰਤਾ ਦਿਵਸ ਨੂੰ ਮੱਧੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਵਿੱਚ ਅਮਨ-ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਮਾੜੇ ਅਨਸਰਾਂ ਅਤੇ ਸਮਾਜ ਵਿਰੋਧੀ ਤਾਕਤਾਂ ਨੂੰ ਨਕੇਲ ਪਾਉਣ ਲਈ ਸਖ਼ਤ ਸੁਰੱਖਿਆਂ ਪ੍ਰਬੰਧ ਕੀਤੇ ਗਏ | ਹੋਰ ਪੜ੍ਹੋ |
121 | 2022-08-10 15:29:44 | ਥਾਣਾ ਕੰਟੋਨਮੈਂਟ : ਪੁਲਿਸ ਨੇ 01 ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 01 ਦੋਨਾਲੀ ਅਤੇ 13 ਰੌਂਦ (12 ਬੋਰ), 02 ਖਿਡੌਣੇ ਪਿਸਤੌਲ, 2000/- ਰੁਪਏ ਅਤੇ 01 ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
122 | 2022-08-10 15:18:16 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ ਕਰਕੇ ਉਹਨਾ ਪਾਸੋਂ 35 ਗ੍ਰਾਮ ਹੈਰੋਇਨ ਅਤੇ 9300/- ਨਗਦੀ ਬ੍ਰਾਮਦ ਕੀਤੀ। | ਹੋਰ ਪੜ੍ਹੋ |
123 | 2022-08-09 10:04:09 | ਆਗਾਮੀ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ.ਪੀ.ਅੰਮ੍ਰਿਤਸਰ ਨੇ ਸਵੈਟ ਅਤੇ ਕਵਿੱਕ ਰਿਸਪਾਂਸ ਟੀਮਾਂ (ਕਿਊ.ਆਰ.ਟੀ) ਦੇ ਨਾਲ ਸ਼ੂਟਿੰਗ ਅਭਿਆਸ ਕੀਤਾ। | ਹੋਰ ਪੜ੍ਹੋ |
124 | 2022-08-09 09:54:04 | ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 35 ਗ੍ਰਾਮ ਹੈਰੋਇਨ ਅਤੇ 01 ਮੋਟਰਸਾਈਕਲ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
125 | 2022-08-09 09:49:55 | ਥਾਣਾ ਮੋਹਕਮਪੁਰਾ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 300 ਗ੍ਰਾਮ ਹੈਰੋਇਨ ਅਤੇ 01 ਮੋਟਰਸਾਈਕਲ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
126 | 2022-08-08 11:42:48 | ਸਨਾਤਨ ਸੰਸਥਾ ਵੱਲੋਂ ਅੰਮ੍ਰਿਤਸਰ ਕਮਿਸ਼ਨਰੇਟ, ਪੁਲਿਸ ਲਾਈਨ ਵਿਖੇ ਤਣਾਅ ਪ੍ਰਬੰਧਨ 'ਤੇ ਤਿੰਨ ਦਿਨਾਂ ਸਮਾਗਮ ਦਾ ਆਯੋਜਨ ਕੀਤਾ ਗਿਆ। | ਹੋਰ ਪੜ੍ਹੋ |
127 | 2022-08-08 11:33:08 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ 06 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾ ਪਾਸੋਂ 90 ਗ੍ਰਾਮ ਹੈਰੋਇਨ, 01 ਮੋਟਰਸਾਇਕਲ ਅਤੇ 01 ਐਕਟਿਵਾ ਬ੍ਰਾਮਦ ਕੀਤੀ। | ਹੋਰ ਪੜ੍ਹੋ |
128 | 2022-08-08 11:28:50 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ ਕਰਕੇ ਉਹਨਾ ਪਾਸੋਂ 06 ਮੋਟਰਸਾਇਕਲ ਬ੍ਰਾਮਦ ਕੀਤੇ। | ਹੋਰ ਪੜ੍ਹੋ |
129 | 2022-08-08 10:55:47 | ਥਾਣਾ ਸੀ-ਡਵੀਜ਼ਨ: ਪੁਲਿਸ ਵੱਲੋਂ ਇੱਕ ਵਿਅਕਤੀ ਗ੍ਰਿਫ਼ਤਾਰ ਕਰਕੇ ਉਸ ਪਾਸੋਂ 1,26,800/- ਰੁਪਏ ਜਾਅਲੀ ਕਰੰਸੀ ਬ੍ਰਾਮਦ ਕੀਤੀ। | ਹੋਰ ਪੜ੍ਹੋ |
130 | 2022-08-08 10:42:17 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾ ਪਾਸੋਂ 150 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। | ਹੋਰ ਪੜ੍ਹੋ |
131 | 2022-08-06 12:29:13 | ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ 03 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 32 ਬੋਰ ਦੇ ਕਾਰਤੂਸ ਅਤੇ 03 ਕਾਰਤੂਸ ਬਰਾਮਦ ਕੀਤੇ ਹਨ | ਹੋਰ ਪੜ੍ਹੋ |
132 | 2022-08-06 11:20:08 | ਥਾਣਾ ਸੀ-ਡਵੀਜ਼ਨ ਨੇ ਵੱਖ-ਵੱਖ ਮਾਮਲਿਆਂ 'ਚ 06 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 280 ਗ੍ਰਾਮ ਹੈਰੋਇਨ, 1.6 ਕਿਲੋ ਚਾਂਦੀ ਅਤੇ 02 ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
133 | 2022-08-06 11:11:00 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਸੜਕਾਂ/ਫੁੱਟਪਾਥਾਂ ਦੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਅਤੇ ਭਵਿੱਖ ਵਿੱਚ ਕਬਜੇ ਨਾ ਕਰਨ ਦੀ ਹਦਾਇਤ ਕੀਤੀ। | ਹੋਰ ਪੜ੍ਹੋ |
134 | 2022-08-05 11:44:26 | ਭਗਤ ਪੂਰਨ ਸਿੰਘ ਜੀ ਦੀ 30ਵੀਂ ਬਰਸੀ ਪਰ ਆਲ-ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਮਾਨਾਵਾਲਾ, ਅੰਮ੍ਰਿਤਸਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। | ਹੋਰ ਪੜ੍ਹੋ |
135 | 2022-08-05 11:07:49 | ਅੰਮ੍ਰਿਤਸਰ ਕਮਿਸ਼ਨਰਟਰੇਟ ਪੁਲਿਸ ਵੱਲੋਂ ਡਾਕਟਰਾਂ ਤੋਂ ਗੈਂਗਸਟਰਾਂ ਦੇ ਨਾਮ ਤੇ ਫਿਰੋਤੀ ਮੰਗਣ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਦੋ ਮੈਂਬਰਾਂ ਨੂੰ ਬਿਹਾਰ ਤੋਂ ਕਾਬੂ ਕਰ, ਉਹਨਾਂ ਪਾਸੋਂ ਲੈਪਟਾਪ, ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਦੀਆਂ ਜਾਅਲੀ ਆਈ਼ ਡੀ ਬਰਾਮਦ ਕੀਤੀਆਂ। | ਹੋਰ ਪੜ੍ਹੋ |
136 | 2022-08-05 10:54:20 | ਥਾਣਾ ਈ-ਡਵੀਜ਼ਨ: ਪੁਲਿਸ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ 02 ਵਿਅਕਤੀ ਗ੍ਰਿਫ਼ਤਾਰ ਕਰਕੇ ਉਹਨ੍ਹਾ ਪਾਸੋਂ 45 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। | ਹੋਰ ਪੜ੍ਹੋ |
137 | 2022-08-05 10:44:54 | ਥਾਣਾ ਗੇਟ ਹਕੀਮਾ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 04 ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
138 | 2022-08-05 10:30:27 | ਸੀ.ਆਈ.ਏ ਸਟਾਫ਼ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 2.55 ਕਿੱਲੋਗ੍ਰਾਮ ਅਫ਼ੀਮ, 1,45,00/- ਨਗਦੀ ਅਤੇ 01 ਮੋਟਰਸਾਈਕਲ ਬ੍ਰਾਮਦ ਕੀਤਾ। | ਹੋਰ ਪੜ੍ਹੋ |
139 | 2022-08-04 10:54:38 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ 02 ਵਿਅਕਤੀ ਗ੍ਰਿਫ਼ਤਾਰ ਕਰਕੇ ਉਹਨ੍ਹਾ ਪਾਸੋਂ 15 ਗ੍ਰਾਮ ਹੈਰੋਇਨ ਅਤੇ 110 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। | ਹੋਰ ਪੜ੍ਹੋ |
140 | 2022-08-03 10:06:15 | ਪੀ.ਓ ਸਟਾਫ਼: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਲੋੜੀਂਦੇ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। | ਹੋਰ ਪੜ੍ਹੋ |
141 | 2022-08-03 09:57:51 | ਥਾਣਾ ਸਦਰ : ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ 01 ਮੋਬਾਈਲ ਫ਼ੋਨ, 2000/- ਦੀ ਨਕਦੀ ਅਤੇ ਖੋਹਿਆ ਪਰਸ ਬਰਾਮਦ ਕੀਤਾ | ਹੋਰ ਪੜ੍ਹੋ |
142 | 2022-08-02 15:51:39 | ਥਾਣਾ ਕੰਟੋਨਮੈਂਟ: ਦੋ ਵੱਖ-ਵੱਖ ਮਾਮਲਿਆਂ ਵਿੱਚ 02 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 430 ਨਸ਼ੀਲੀਆਂ ਗੋਲੀਆਂ ਅਤੇ 02 ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
143 | 2022-08-02 15:43:14 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੀ.ਓ ਸਟਾਫ਼ ਵੱਲੋ ਪੀ ਓਜ਼ ਨੂੰ ਫੜਨ ਲਈ ਇੱਕ ਵਿਸ਼ੇਸ਼ ਮੁਹਿੰਮ ਤਹਿਤ 1 ਭਗੌੜੇ ਨੂੰ ਕੀਤਾ ਗਿਆ ਗ੍ਰਿਫ਼ਤਾਰ। | ਹੋਰ ਪੜ੍ਹੋ |
144 | 2022-08-02 12:21:06 | 02 ਵੱਖ-ਵੱਖ ਮਾਮਲਿਆਂ 'ਚ 05 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 06 ਚੋਰੀ ਦੇ ਮੋਬਾਈਲ ਫ਼ੋਨ ਅਤੇ 02 ਐਕਟਿਵਾ ਬਰਾਮਦ ਕੀਤੀਆਂ | ਹੋਰ ਪੜ੍ਹੋ |
145 | 2022-08-01 16:06:30 | ਨਸ਼ਾ ਵਿਰੋਧੀ ਮੁਹਿੰਮ ਤਹਿਤ 04 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 72 ਗ੍ਰਾਮ ਹੈਰੋਇਨ, 4000/- ਦੀ ਨਕਦੀ ਅਤੇ 01 ਮੋਟਰਸਾਈਕਲ ਬਰਾਮਦ ਕੀਤਾ ਗਿਆ | ਹੋਰ ਪੜ੍ਹੋ |
146 | 2022-08-01 10:12:01 | ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲੋਕਾਂ ਦੀ ਸੁਰੱਖਿਆ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। | ਹੋਰ ਪੜ੍ਹੋ |
147 | 2022-07-30 10:12:13 | ਸਾਂਝ ਟੀਮ/ਟ੍ਰੈਫਿਕ ਸਟਾਫ਼ ਨੇ ਸਾਂਝ ਸੇਵਾਵਾਂ, ਨਸ਼ਿਆਂ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਡੀਏਵੀ ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਵਿਖੇ ਇੱਕ ਸੈਮੀਨਾਰ ਕਰਵਾਇਆ। | ਹੋਰ ਪੜ੍ਹੋ |
148 | 2022-07-30 09:55:17 | ਪੁਲਸ ਨੇ 3 ਵੱਖ-ਵੱਖ ਮਾਮਲਿਆਂ 'ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 27 ਗ੍ਰਾਮ ਹੈਰੋਇਨ ਅਤੇ 01 ਐਕਟਿਵਾ ਬਰਾਮਦ ਕੀਤੀ ਹੈ। | ਹੋਰ ਪੜ੍ਹੋ |
149 | 2022-07-29 11:45:53 | ਪੁਲਿਸ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਵਿੱਚ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 20 ਬੋਤਲਾਂ ਨਜ਼ਾਇਜ਼ ਸ਼ਰਾਬ ਅਤੇ ਇੱਕ ਚੋਰੀ ਦੀ ਕਾਰ ਬ੍ਰਾਮਦ ਕੀਤੀ। | ਹੋਰ ਪੜ੍ਹੋ |
150 | 2022-07-28 11:46:53 | ਮਾਨਯੋਗ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਵੱਲੋਂ ਸੂਬੇ ਵਿੱਚ ਨਸ਼ਿਆਂ ਅਤੇ ਗੈਂਗਸਟਰਾਂ ਦੇ ਖਾਤਮੇ ਅਤੇ ਸੁਤੰਤਰਤਾ ਦਿਵਸ ਨੂੰ ਯਕੀਨੀ ਬਣਾਉਣ ਲਈ ਸਾਰੇ ਬਾਰਡਰ ਰੇਂਜ ਪੁਲਿਸ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। | ਹੋਰ ਪੜ੍ਹੋ |
151 | 2022-07-27 15:52:04 | ਥਾਣਾ ਕੰਟੋਨਮੈਂਟ ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਇੱਕ ਵਿਅਕਤੀ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਕੀਤੀਆਂ ਵਸਤੂਵਾਂ ਬ੍ਰਾਮਦ ਕੀਤੀਆਂ। | ਹੋਰ ਪੜ੍ਹੋ |
152 | 2022-07-26 16:22:00 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮੁਕੱਦਮਿਆ ਵਿੱਚ 3 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ 105 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ। | ਹੋਰ ਪੜ੍ਹੋ |
153 | 2022-07-25 15:37:40 | ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜੀ ਨੇ ਸ਼ਹਿਰ ਦੀ ਹਰਿਆਲੀ ਵਧਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ | ਹੋਰ ਪੜ੍ਹੋ |
154 | 2022-07-25 12:50:49 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਲਾਪਤਾ ਬੱਚੇ ਨੂੰ ਇੱਕ ਘੰਟੇ ਦੇ ਅੰਦਰ-ਅੰਦਰ ਲੱਭ ਕੇ ਉਸਦੇ ਮਾਪਿਆਂ ਹਵਾਲੇ ਕੀਤਾ। | ਹੋਰ ਪੜ੍ਹੋ |
155 | 2022-07-25 12:44:05 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕਰਕੇ 75000/- ਦੀ ਨਕਦੀ ਅਤੇ 2 ਕਾਰਾਂ ਬਰਾਮਦ ਕੀਤੀਆਂ ਹਨ। | ਹੋਰ ਪੜ੍ਹੋ |
156 | 2022-07-25 12:29:13 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੱਕੀ ਅਤੇ ਭੈੜੇ ਵਿਅਕਤੀਆਂ ਨੂੰ ਲੈ ਕੇ ਵਾਹਨਾਂ ਦੀ ਵਿਸ਼ੇਸ਼ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। | ਹੋਰ ਪੜ੍ਹੋ |
157 | 2022-07-25 11:50:37 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 22 ਗ੍ਰਾਮ ਹੈਰੋਇਨ ਅਤੇ 01 ਮੋਟਰਸਾਈਕਲ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
158 | 2022-07-25 11:44:30 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 65 ਗ੍ਰਾਮ ਹੈਰੋਇਨ, 400 ਨਸ਼ੀਲੀਆਂ ਗੋਲੀਆਂ ਅਤੇ 01 ਐਕਟਿਵਾ ਬਰਾਮਦ ਕੀਤੀ ਹੈ। | ਹੋਰ ਪੜ੍ਹੋ |
159 | 2022-07-22 17:03:28 | ਜਨਤਾ ਦੀ ਸੁਰੱਖਿਆ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਮਕਬੂਲਪੁਰਾ ਏਰੀਆ ਵਿੱਚ ਸਰਚ ਆਪਰੇਸ਼ਨ | ਹੋਰ ਪੜ੍ਹੋ |
160 | 2022-07-21 10:06:56 | ਏ.ਜੀ.ਟੀ.ਐਫ. ਏ.ਡੀ.ਜੀ.ਪੀ ਸ਼੍ਰੀ ਪ੍ਰਮੋਦ ਬਾਨ ਨੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ/ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਬਾਰੇ ਪੁਲਿਸ ਲਾਈਨ ਅੰਮ੍ਰਿਤਸਰ ਕਮਿਸ਼ਨਰੇਟ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ। | ਹੋਰ ਪੜ੍ਹੋ |
161 | 2022-07-21 09:51:46 | ਐਂਟੀ ਗੈਂਗਸਟਰ ਸਟਾਫ ਵੱਲੋ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 01 ਪਿਸਟਲ, 01 ਮੈਗਜ਼ੀਨ ਅਤੇ 04 ਕਾਰਤੂਸ ਬਰਾਮਦ ਕੀਤੇ। | ਹੋਰ ਪੜ੍ਹੋ |
162 | 2022-07-20 16:33:00 | ਐਕਸਾਈਜ਼ ਸਟਾਫ ਵੱਲੋ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਚੋ 80 ਬੋਤਲਾਂ ਕੈਸ਼ ਵਿਸਕੀ ਬ੍ਰਾਮਦ ਕੀਤੀਆ। | ਹੋਰ ਪੜ੍ਹੋ |
163 | 2022-07-20 16:28:10 | ਸੀ.ਆਈ.ਏ ਸਟਾਫ਼ ਵੱਲੋ ਤਿਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 01 ਪਿਸਤੌਲ, 02 ਮੈਗਜ਼ੀਨ, 07 ਕਾਰਤੂਸ ਅਤੇ 01 ਕਾਰ ਬਰਾਮਦ ਕੀਤੀ। | ਹੋਰ ਪੜ੍ਹੋ |
164 | 2022-07-20 10:03:13 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋ ਤਿੰਨ ਵੱਖ-ਵੱਖ ਮੁਕੱਦਮਿਆ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 127 ਗ੍ਰਾਮ ਹੈਰੋਇਨ ਬਰਾਮਦ ਕੀਤੀ। | ਹੋਰ ਪੜ੍ਹੋ |
165 | 2022-07-20 09:56:43 | ਐਕਸਾਈਜ਼ ਸਟਾਫ ਵੱਲੋ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋ 1030 ਬੋਤਲਾ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀਆ। | ਹੋਰ ਪੜ੍ਹੋ |
166 | 2022-07-19 10:58:27 | ਥਾਣਾ ਕੰਟੋਨਮੈਂਟ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 85 ਗ੍ਰਾਮ ਹੈਰੋਇਨ ਅਤੇ 380 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। | ਹੋਰ ਪੜ੍ਹੋ |
167 | 2022-07-18 16:59:42 | ਸੀ.ਆਈ.ਏ ਸਟਾਫ਼ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 60 ਗ੍ਰਾਮ ਅਫ਼ੀਮ, 01 ਮੋਟਰਸਾਈਕਲ, 35 ਬੰਡਲ ਬੀੜੀਆਂ ਅਤੇ 06 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
168 | 2022-07-18 14:58:24 | ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਹੋਰ ਪੜ੍ਹੋ |
169 | 2022-07-16 10:34:44 | ਡੀ.ਜੀ.ਪੀ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ | ਹੋਰ ਪੜ੍ਹੋ |
170 | 2022-07-09 15:14:48 | ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਗੈਂਗਸਟਰਾਂ ਅਤੇ ਡਰੱਗ ਮਾਫੀਆ ਖਿਲਾਫ ਸਰਚ ਅਭਿਆਨ ਚਲਾਇਆ ਗਿਆ। | ਹੋਰ ਪੜ੍ਹੋ |
171 | 2022-06-28 15:51:28 | ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ 26-06-2022 ਨੂੰ ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। | ਹੋਰ ਪੜ੍ਹੋ |
172 | 2022-06-15 15:17:33 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਬੀ-ਡਵੀਜ਼ਨ ਵੱਲੋਂ 100 ਫੁੱਟੀ ਰੋਡ ਪਰ ਹੋਏ ਕਤਲ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ। | ਹੋਰ ਪੜ੍ਹੋ |
173 | 2022-06-14 12:08:24 | ਥਾਣਾ ਸਦਰ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਹੋਰ ਪੜ੍ਹੋ |
174 | 2022-06-14 12:01:42 | ਜ਼ਿਲ੍ਹਾ ਸਾਂਝ ਕੇਂਦਰ ਅਤੇ ਇੰਚਾਰਜ ਸਾਈਬਰ ਸੈੱਲ ਨੇ ਅਗਜੋਰਾ ਆਈਲਟਸ ਸੈਂਟਰ ਵਿਖੇ ਸਾਈਬਰ ਜਾਗਰੂਕਤਾ ਸਮਾਗਮ ਕਰਵਾਇਆ | ਹੋਰ ਪੜ੍ਹੋ |
175 | 2022-06-13 12:27:44 | ਨਸ਼ੀਲੇ ਪਦਾਰਥਾਂ ਦੇ ਖਿਲਾਫ ਇੱਕ ਵੱਡੀ ਸਫਲਤਾ, ਥਾਣਾ ਇਸਲਾਮਾਬਾਦ ਪੁਲਿਸ ਨੇ ਇੱਕ ਦੋਸ਼ੀ ਨੂੰ 103 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੇ ਨਾਲ ਗ੍ਰਿਫਤਾਰ ਕੀਤਾ ਹੈ। | ਹੋਰ ਪੜ੍ਹੋ |
176 | 2022-06-13 11:58:07 | ਥਾਣਾ ਛੇਹਰਟਾ (ਹਰਕ੍ਰਿਸ਼ਨ ਨਗਰ) ਨੇ 12 ਘੰਟਿਆਂ ਦੇ ਅੰਦਰ ਅੰਨ੍ਹੇ ਕਤਲ ਕੇਸ ਦਾ ਸੁਰਾਗ ਲਗਾ ਕੇ ਤਿੰਨ ਕਾਬੂ ਕਰਕੇ ਇੱਕ ਪਿਸਤੌਲ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
177 | 2022-06-13 11:37:59 | ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਨੋਵਲਟੀ ਚੌਂਕ ਅਤੇ ਸੈਸ਼ਨ ਚੌਂਕ ਵਿਖੇ ਡਰਾਮਾ ਐਕਟ ਈਵੈਂਟ ਦਾ ਆਯੋਜਨ ਕਰਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। | ਹੋਰ ਪੜ੍ਹੋ |
178 | 2022-06-13 11:01:43 | ਥਾਣਾ ਛੇਹਰਟਾ ਨੇ 24 ਘੰਟਿਆਂ 'ਚ ਘਰ 'ਚ ਗੋਲੀਬਾਰੀ ਅਤੇ ਭੰਨਤੋੜ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। | ਹੋਰ ਪੜ੍ਹੋ |
179 | 2022-06-13 10:43:11 | ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ, 1 ਦੋਸ਼ੀ ਗ੍ਰਿਫਤਾਰ, 150 ਗ੍ਰਾਮ ਹੈਰੋਇਨ ਬਰਾਮਦ | ਹੋਰ ਪੜ੍ਹੋ |
180 | 2022-06-13 10:22:23 | ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਸਰਕਾਰ ਦੁਆਰਾ ਬਣਾਈ ਗਈ ਬਜ਼ੁਰਗ ਲਾਈਨ-14567 ਹੈਲਪਲਾਇਨ ਨੂੰ ਜਾਰੀ ਕੀਤਾ | ਹੋਰ ਪੜ੍ਹੋ |
181 | 2022-06-08 15:12:46 | ਪੀ.ਓ ਸਟਾਫ਼ ਨੇ ਪੀ.ਓਜ਼ ਨੂੰ ਨੱਥ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। | ਹੋਰ ਪੜ੍ਹੋ |
182 | 2022-06-08 15:06:57 | ਨਸ਼ੀਲੇ ਪਦਾਰਥਾਂ ਖਿਲਾਫ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 915 ਨਸ਼ੀਲੀਆਂ ਗੋਲੀਆਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ | ਹੋਰ ਪੜ੍ਹੋ |
183 | 2022-06-07 14:42:33 | ਥਾਣਾ ਬੀ-ਡਵੀਜ਼ਨ ਨੇ ਚੋਰੀ ਵਿੱਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 5 ਮੋਟਰਸਾਈਕਲ, 1 ਐਕਟਿਵਾ ਅਤੇ 10 ਮੋਬਾਈਲ ਬਰਾਮਦ। | ਹੋਰ ਪੜ੍ਹੋ |
184 | 2022-06-06 15:12:41 | ਦੋ ਵੱਖ-ਵੱਖ ਮਾਮਲਿਆਂ 'ਚ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ 3 ਮੋਟਰਸਾਈਕਲ ਤੇ 1 ਐਕਟਿਵਾ ਬਰਾਮਦ | ਹੋਰ ਪੜ੍ਹੋ |
185 | 2022-06-06 10:07:48 | ਜ਼ਿਲ੍ਹੇ ਵਿੱਚ ਜਨਤਾ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਰਡਰ ਅੰਮ੍ਰਿਤਸਰ ਵੱਲੋ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜਾ ਲਿਆ ਗਿਆ। | ਹੋਰ ਪੜ੍ਹੋ |
186 | 2022-06-06 10:02:14 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੀ.ਓ ਸਟਾਫ਼ ਨੇ ਪੀ.ਓਜ਼ ਨੂੰ ਕਾਬੂ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। | ਹੋਰ ਪੜ੍ਹੋ |
187 | 2022-06-06 09:48:51 | ਖਾਲਸਾ ਕਾਲਜ ਦੇ ਬਾਹਰ ਵਾਪਰੀ ਘਟਨਾ ਦੇ ਮੁਲਜ਼ਮਾਂ ਨੂੰ ਪੀ.ਐਸ.ਛਾਉਣੀ ਨੇ ਗ੍ਰਿਫ਼ਤਾਰ ਕੀਤਾ। | ਹੋਰ ਪੜ੍ਹੋ |
188 | 2022-06-06 09:44:39 | ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਲਈ ਤਾਲਮੇਲ, ਅਮਨ-ਸ਼ਾਂਤੀ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। | ਹੋਰ ਪੜ੍ਹੋ |
189 | 2022-06-06 09:40:03 | ਜੇਲ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਜੇਲ੍ਹ ਪੁਲਿਸ ਵੱਲੋਂ, ਅੱਜ ਮਿਤੀ 04.06.2022 ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਮੌਕ ਡਰਿੱਲ ਕਰਵਾਈ ਗਈ। | ਹੋਰ ਪੜ੍ਹੋ |
190 | 2022-06-04 12:35:05 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 4 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
191 | 2022-06-04 10:07:22 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ 700 ਨਸ਼ੀਲੀਆਂ ਗੋਲੀਆਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ | ਹੋਰ ਪੜ੍ਹੋ |
192 | 2022-06-03 15:17:21 | ਦੋ ਵੱਖ-ਵੱਖ ਮਾਮਲਿਆਂ 'ਚ ਮੋਟਰਸਾਈਕਲ ਚੋਰੀ ਕਰਨ ਵਾਲੇ 3 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 9 ਮੋਟਰਸਾਈਕਲ ਬਰਾਮਦ ਕੀਤੇ | ਹੋਰ ਪੜ੍ਹੋ |
193 | 2022-06-03 12:51:29 | ਅੰਮ੍ਰਿਤਸਰ ਕਮਿਸ਼ਨਰੇਟ, ਪੁਲਿਸ ਨੇ ਰੇਲਵੇ ਸਟੇਸ਼ਨ ਦੀ ਲਗਾਤਾਰ ਚੈਕਿੰਗ ਕੀਤੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। | ਹੋਰ ਪੜ੍ਹੋ |
194 | 2022-06-03 10:25:21 | ਪੀ.ਓ ਸਟਾਫ਼ ਨੇ ਪੀ.ਓਜ਼ ਨੂੰ ਨੱਥ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। | ਹੋਰ ਪੜ੍ਹੋ |
195 | 2022-06-02 15:54:44 | ਨਸ਼ੀਲੇ ਪਦਾਰਥਾਂ ਖਿਲਾਫ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਵੱਖ-ਵੱਖ ਮਾਮਲਿਆਂ 'ਚ 108 ਗ੍ਰਾਮ ਹੈਰੋਇਨ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। | ਹੋਰ ਪੜ੍ਹੋ |
196 | 2022-06-02 11:40:55 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਚੌਕਸ। | ਹੋਰ ਪੜ੍ਹੋ |
197 | 2022-06-02 11:32:26 | ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। | ਹੋਰ ਪੜ੍ਹੋ |
198 | 2022-06-01 16:39:12 | ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਲਈ ਤਾਲਮੇਲ, ਅਮਨ-ਸ਼ਾਂਤੀ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। | ਹੋਰ ਪੜ੍ਹੋ |
199 | 2022-06-01 12:27:55 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਚਾਰ ਮੁਲਜ਼ਮਾਂ ਨੂੰ 34 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। | ਹੋਰ ਪੜ੍ਹੋ |
200 | 2022-06-01 11:50:26 | 10 ਪੁਲਿਸ ਮੁਲਾਜ਼ਮ 31.05.2022 ਨੂੰ ਸੇਵਾਮੁਕਤ ਹੋਏ | ਹੋਰ ਪੜ੍ਹੋ |
201 | 2022-05-31 10:54:49 | ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਵਿੱਚ ਤਾਲਮੇਲ, ਅਮਨ-ਸ਼ਾਂਤੀ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਮੀਟਿੰਗ ਕੀਤੀ। | ਹੋਰ ਪੜ੍ਹੋ |
202 | 2022-05-30 15:57:53 | ਭੀੜ ਨੂੰ ਕਾਬੂ ਕਰਨ ਅਤੇ ਦੰਗਾਕਾਰੀਆਂ ਨੂੰ ਭਜਾਉਣ ਲਈ ਪੁਲਿਸ ਬਲ ਦੀ ਸਮਰੱਥਾ ਨੂੰ ਵਧਾਉਣ ਲਈ ਦੰਗਾ ਵਿਰੋਧੀ ਮਸ਼ਕ ਦਾ ਆਯੋਜਨ ਕੀਤਾ ਗਿਆ ਸੀ। | ਹੋਰ ਪੜ੍ਹੋ |
203 | 2022-05-30 12:28:39 | ਡੀ.ਸੀ.ਪੀ. ਹੈੱਡਕੁਆਰਟਰ, ਏ.ਡੀ.ਸੀ.ਪੀ. ਹੈੱਡਕੁਆਰਟਰ ਅਤੇ ਏ.ਸੀ.ਪੀ ਹੈੱਡਕੁਆਰਟਰ, ਅੰਮ੍ਰਿਤਸਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਹੋਰ ਪੜ੍ਹੋ |
204 | 2022-05-30 10:14:45 | ਥਾਣਾ ਛੇਹਰਟਾ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 3 ਮੋਟਰਸਾਈਕਲ ਤੇ 3 ਐਕਟਿਵਾ ਬਰਾਮਦ ਕੀਤੀਆਂ ਹਨ। | ਹੋਰ ਪੜ੍ਹੋ |
205 | 2022-05-28 15:12:20 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਾਹਨਾਂ ਦੀ ਚੈਕਿੰਗ ਲਈ ਨਾਕੇ ਲਗਾਏ ਹਨ। | ਹੋਰ ਪੜ੍ਹੋ |
206 | 2022-05-28 12:43:23 | ਭੀੜ ਨੂੰ ਕਾਬੂ ਕਰਨ ਅਤੇ ਦੰਗਾਕਾਰੀਆਂ ਨੂੰ ਭਜਾਉਣ ਲਈ ਪੁਲਿਸ ਫੋਰਸ ਦੀ ਸਮਰੱਥਾ ਨੂੰ ਵਧਾਉਣ ਲਈ ਪੁਲਿਸ ਲਾਈਨ ਅੰਮ੍ਰਿਤਸਰ ਕਮਿਸ਼ਨਰੇਟ ਵਿਖੇ ਇੱਕ ਦੰਗਾ ਵਿਰੋਧੀ ਮਸ਼ਕ ਦਾ ਆਯੋਜਨ ਕੀਤਾ ਗਿਆ। | ਹੋਰ ਪੜ੍ਹੋ |
207 | 2022-05-27 16:34:56 | ਥਾਣਾ ਕੰਟੋਨਮੈਂਟ ਨੇ ਇੱਕ ਮੁਲਜ਼ਮ ਨੂੰ 17 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। | ਹੋਰ ਪੜ੍ਹੋ |
208 | 2022-05-27 16:17:34 | ਪੀ.ਓ ਸਟਾਫ਼ ਨੇ ਪੀ.ਓਜ਼ ਨੂੰ ਨੱਥ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। | ਹੋਰ ਪੜ੍ਹੋ |
209 | 2022-05-27 16:13:04 | ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਅਧਿਕਾਰੀਆਂ, ਜੀ.ਓਜ਼ ਅਤੇ ਸਟੇਸ਼ਨ ਹਾਊਸ ਅਫ਼ਸਰਾਂ ਨਾਲ ਜ਼ਿਲ੍ਹੇ ਵਿੱਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ। | ਹੋਰ ਪੜ੍ਹੋ |
210 | 2022-05-27 10:32:01 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਜਨਤਾ ਦੀ ਸੁਰੱਖਿਆ ਅਤੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਦਿਨ-ਰਾਤ ਚੌਕਸ ਰਹਿ ਕੇ ਆਪਣੀ ਡਿਊਟੀ ਨਿਭਾ ਰਹੀ ਹੈ। | ਹੋਰ ਪੜ੍ਹੋ |
211 | 2022-05-26 12:14:00 | ਥਾਣਾ ਕੰਟੋਨਮੈਂਟ ਦੀ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਮੋਟਰਸਾਈਕਲ ਸਮੇਤ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। | ਹੋਰ ਪੜ੍ਹੋ |
212 | 2022-05-26 11:52:23 | ਥਾਣਾ ਵੇਰਕਾ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਦੋ ਗੈਸ ਸਿਲੰਡਰਾਂ ਅਤੇ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। | ਹੋਰ ਪੜ੍ਹੋ |
213 | 2022-05-25 16:18:54 | ਜ਼ਿਲ੍ਹੇ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਧਾਰਮਿਕ ਸਥਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। | ਹੋਰ ਪੜ੍ਹੋ |
214 | 2022-05-25 16:04:35 | ਥਾਣਾ ਗੇਟ ਹਕੀਮਾ:- 1 ਦੋਸ਼ੀ ਨੂੰ ਗ੍ਰਿਫਤਾਰ ਕਰਕੇ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਹੋਰ ਪੜ੍ਹੋ |
215 | 2022-05-25 15:58:47 | ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਟ੍ਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। | ਹੋਰ ਪੜ੍ਹੋ |
216 | 2022-05-25 15:49:01 | ਥਾਣਾ ਡੀ-ਡਵੀਜ਼ਨ ਨੇ ਦੋ ਪਹੀਆ ਵਾਹਨ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 1 ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
217 | 2022-05-25 10:53:56 | 3 ਆਈ.ਪੀ.ਐਸ ਅਧਿਕਾਰੀਆਂ ਨੇ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਚਾਰਜ ਸੰਭਾਲਿਆ 1. ਡਾ. ਸਿਮਰਤ ਕੌਰ, ਆਈ.ਪੀ.ਐਸ. ਨੇ ਡੀ.ਸੀ.ਪੀ. 2. ਸ਼੍ਰੀ ਅਜੈ ਗਾਂਧੀ, ਆਈ.ਪੀ.ਐਸ. ਨੇ ਏ.ਡੀ.ਸੀ.ਪੀ. ਹੈੱਡਕੁਆਰਟਰ 3. ਸ਼੍ਰੀ ਅਭਿਮਨਿਊ ਰਾਣਾ, ਆਈ.ਪੀ.ਐਸ. ਨੇ ਏ.ਡੀ.ਸੀ.ਪੀ. ਸਿਟੀ-3 ਵਜੋਂ | ਹੋਰ ਪੜ੍ਹੋ |
218 | 2022-05-25 10:23:48 | ਥਾਣਾ ਏ-ਡਵੀਜ਼ਨ ਨੇ ਪੀ.ਓ. ਨੂੰ ਕਾਬੂ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। | ਹੋਰ ਪੜ੍ਹੋ |
219 | 2022-05-25 10:04:23 | ਸੀ.ਆਈ.ਏ ਸਟਾਫ਼: ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 5 ਮੋਬਾਈਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
220 | 2022-05-25 09:59:25 | ਪੀ.ਓ ਸਟਾਫ਼ ਨੇ ਪੀ.ਓਜ਼ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। | ਹੋਰ ਪੜ੍ਹੋ |
221 | 2022-05-24 16:33:32 | ਥਾਣਾ ਈ-ਡਵੀਜ਼ਨ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਛੇ ਮੋਟਰਸਾਈਕਲ ਅਤੇ ਤਿੰਨ ਐਕਟਿਵਾ ਬਰਾਮਦ ਕੀਤੀਆਂ ਹਨ। | ਹੋਰ ਪੜ੍ਹੋ |
222 | 2022-05-24 16:15:28 | ਸੀ.ਆਈ.ਏ. ਸਟਾਫ਼ ਨੇ 250 ਗ੍ਰਾਮ ਭੰਗ ਅਤੇ 2,30,000/- ਰੁਪਏ ਬਰਾਮਦ ਕੀਤੇ। | ਹੋਰ ਪੜ੍ਹੋ |
223 | 2022-05-24 10:42:00 | ਥਾਣਾ ਮਜੀਠਾ ਰੋਡ ਨੇ 40 ਲੀਟਰ ਨਜਾਇਜ਼ ਸ਼ਰਾਬ ਸਮੇਤ 01 ਦੋਸ਼ੀ ਨੂੰ ਕੀਤਾ ਕਾਬੂ। | ਹੋਰ ਪੜ੍ਹੋ |
224 | 2022-05-24 10:27:34 | ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ 17 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। | ਹੋਰ ਪੜ੍ਹੋ |
225 | 2022-05-23 13:17:12 | ਥਾਣਾ ਸੁਲਤਾਨਵਿੰਡ ਨੇ ਇੱਕ ਦੋਸ਼ੀ ਨੂੰ 5000 ਨਸ਼ੀਲੀਆਂ ਗੋਲੀਆਂ, 1 ਪਿਸਤੌਲ, 4 ਰੌਂਦ, 40,000 ਨਸ਼ੀਲੀਆਂ ਗੋਲੀਆਂ ਅਤੇ ਇੱਕ ਕਾਰ ਸਮੇਤ ਕਾਬੂ ਕੀਤਾ ਹੈ। | ਹੋਰ ਪੜ੍ਹੋ |
226 | 2022-05-23 12:01:55 | ਭੀੜ ਨੂੰ ਕਾਬੂ ਕਰਨ ਅਤੇ ਦੰਗਾਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਫੋਰਸ ਦੀ ਸਮਰੱਥਾ ਨੂੰ ਵਧਾਉਣ ਲਈ ਪੁਲਿਸ ਲਾਈਨ ਅੰਮ੍ਰਿਤਸਰ ਕਮਿਸ਼ਨਰੇਟ ਵਿਖੇ ਇੱਕ ਦੰਗਾ ਵਿਰੋਧੀ ਮਾਰਚ ਕੱਢਿਆ ਗਿਆ। | ਹੋਰ ਪੜ੍ਹੋ |
227 | 2022-05-23 11:01:03 | 1. ਪਿਛਲੇ ਦਿਨੀਂ ਟ੍ਰਿਲੀਅਮ ਮਾਲ ਲਾਗੋ ਖੋਹ ਕੀਤੀ ਕਾਰ ਬ੍ਰਾਮਦ। 2. ਬੈਂਕ ਡਕੈਤੀ ਕਰਨ ਵਾਲਾ ਮਾਸਟਰ ਮਾਈਡ ਆਪਣੇ ਬੇਟੇ ਸਮੇਤ ਗ੍ਰਿਫਤਾਰ। 3. ਦਿਨ ਦਿਹਾੜੇ ਇਕ ਐਕਟੀਵਾ ਚਾਲਕ ਪਾਸੋ ਖੋਹ ਕਰਨ ਵਾਲਾ ਇਕ ਦੋਸ਼ੀ ਗ੍ਰਿਫਤਾਰ। | ਹੋਰ ਪੜ੍ਹੋ |
228 | 2022-05-23 10:34:58 | ਥਾਣਾ ਸਿਵਲ ਲਾਈਨ ਨੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 1 ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
229 | 2022-05-23 10:22:25 | ਥਾਣਾ ਵੱਲਾ:- 120 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। | ਹੋਰ ਪੜ੍ਹੋ |
230 | 2022-05-21 15:12:32 | ਥਾਣਾ ਏਅਰਪੋਰਟ ਵੱਲੋ ਡਕੈਤੀ ਦੀ ਤਿਆਰੀ ਕਰਦੇ 06 ਵਿਅਕਤੀ ਗ੍ਰਿਫਤਾਰ। ਬ੍ਰਾਮਦਗੀ: 105 ਗ੍ਰਾਮ ਹੈਰੋਇੰਨ, 01 ਪਿਸਟਲ, 03 ਕਾਰਾ, 06 ਮੋਬਾਇਲ ਫੋਨ, 04 ਛੁਰੇ ਅਤੇ ਨਗਦੀ 3050/- ਰੁਪਏ। | ਹੋਰ ਪੜ੍ਹੋ |
231 | 2022-05-21 14:52:07 | ਸ਼੍ਰੀ ਵੀ.ਕੇ. ਭਾਵਰਾ ਆਈ.ਪੀ.ਐਸ., ਡੀ.ਜੀ.ਪੀ. ਪੰਜਾਬ ਨੇ ਅੰਮ੍ਰਿਤਸਰ ਕਮਿਸ਼ਨਰੇਟ ਅਤੇ ਬਾਰਡਰ ਰੇਂਜ ਦੇ ਜ਼ਿਲ੍ਹਿਆਂ ਦੀ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ। | ਹੋਰ ਪੜ੍ਹੋ |
232 | 2022-05-21 10:36:47 | ਥਾਣਾ ਈ-ਡਵੀਜ਼ਨ ਨੇ ਅੰਨ੍ਹੇ ਕਤਲ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। | ਹੋਰ ਪੜ੍ਹੋ |
233 | 2022-05-21 10:23:30 | ਪੀ.ਓ. ਸਟਾਫ਼: ਐਨ.ਡੀ.ਪੀ.ਐਸ.ਐਕਟ ਵਿੱਚ ਲੋੜੀਂਦਾ 1 ਭਗੌੜਾ ਕਾਬੂ | ਹੋਰ ਪੜ੍ਹੋ |
234 | 2022-05-21 10:17:15 | ਥਾਣਾ ਕੰਟੋਨਮੈਂਟ:- ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। | ਹੋਰ ਪੜ੍ਹੋ |
235 | 2022-05-20 15:45:31 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅਮਨ-ਕਾਨੂੰਨ ਬਣਾਈ ਰੱਖਣ ਲਈ ਰਿਹਾਇਸ਼ੀ ਇਲਾਕਿਆਂ ਅਤੇ ਬੱਸ ਸਟੈਂਡਾਂ ਦੀ ਚੈਕਿੰਗ ਲਈ ਫਲੈਗ ਮਾਰਚ ਕੀਤਾ। | ਹੋਰ ਪੜ੍ਹੋ |
236 | 2022-05-20 11:39:20 | ਥਾਣਾ ਡੀ-ਡਵੀਜ਼ਨ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। | ਹੋਰ ਪੜ੍ਹੋ |
237 | 2022-05-20 11:32:15 | ਥਾਣਾ ਬੀ-ਡਵੀਜ਼ਨ: ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 2 ਕਿਲੋ 200 ਗ੍ਰਾਮ ਭੁੱਕੀ ਅਤੇ ਇੱਕ ਟਰੱਕ ਬਰਾਮਦ ਕੀਤਾ ਹੈ। | ਹੋਰ ਪੜ੍ਹੋ |
238 | 2022-05-20 11:26:50 | ਪੀ.ਓ. ਸਟਾਫ਼: ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਨ.ਡੀ.ਪੀ.ਐਸ ਐਕਟ ਤਹਿਤ ਲੋੜੀਂਦੇ 1 ਭਗੌੜੇ ਨੂੰ ਗਿ੍ਫ਼ਤਾਰ ਕੀਤਾ ਗਿਆ | | ਹੋਰ ਪੜ੍ਹੋ |
239 | 2022-05-19 16:08:46 | ਥਾਣਾ ਸਿਵਲ ਲਾਈਨ: ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲ, 9 ਰੌਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। | ਹੋਰ ਪੜ੍ਹੋ |
240 | 2022-05-19 16:03:18 | ਭੀੜ ਨੂੰ ਕਾਬੂ ਕਰਨ ਅਤੇ ਦੰਗਾਕਾਰੀਆਂ ਨੂੰ ਭਜਾਉਣ ਲਈ ਪੁਲਿਸ ਫੋਰਸ ਦੀ ਸਮਰੱਥਾ ਨੂੰ ਵਧਾਉਣ ਲਈ ਪੁਲਿਸ ਲਾਈਨ ਅੰਮ੍ਰਿਤਸਰ ਕਮਿਸ਼ਨਰੇਟ ਵਿਖੇ ਇੱਕ ਦੰਗਾ ਵਿਰੋਧੀ ਮਸ਼ਕ ਦਾ ਆਯੋਜਨ ਕੀਤਾ ਗਿਆ। | ਹੋਰ ਪੜ੍ਹੋ |
241 | 2022-05-19 15:49:19 | ਸੀ.ਆਈ.ਏ ਸਟਾਫ਼ ਵੱਲੋਂ 130 ਗ੍ਰਾਮ ਹੈਰੋਇਨ ਅਤੇ 45000 ਰੁਪਏ ਡਰੱਗ ਮਨੀ ਸਮੇਤ ਇਕ ਕਾਬੂ। | ਹੋਰ ਪੜ੍ਹੋ |
242 | 2022-05-19 15:44:39 | ਥਾਣਾ ਗੇਟ ਹਕੀਮਾ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋ ਵਾਰਦਾਤ ਸਮੇ ਵਰਤੀ ਕਾਰ ਸਮੇਤ 1 ਕਾਬੂ। | ਹੋਰ ਪੜ੍ਹੋ |
243 | 2022-05-19 15:40:09 | ਥਾਣਾ ਵੱਲਾ: ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ 4 ਮੁਲਜ਼ਮ ਕਾਬੂ | ਹੋਰ ਪੜ੍ਹੋ |
244 | 2022-05-19 15:10:50 | ਥਾਣਾ ਕੋਟ ਖਾਲਸਾ : ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ 7 ਗ੍ਰਾਮ ਹੈਰੋਇਨ ਬਰਾਮਦ | ਹੋਰ ਪੜ੍ਹੋ |
245 | 2022-05-18 10:37:05 | ਥਾਣਾ ਬੀ-ਡਵੀਜ਼ਨ ਵੱਲੋਂ ਇਰਾਦਾ ਕਤਲ ਦੇ ਮੁਕੱਦਮੇ ਵਿੱਚ ਲੋੜੀਂਦਾ ਮੁੱਖ ਆਰੋਪੀ ਗ੍ਰਿਫਤਾਰ। | ਹੋਰ ਪੜ੍ਹੋ |
246 | 2022-05-17 15:38:35 | ਥਾਣਾ ਵੱਲਾ: 490 ਨਸ਼ੀਲੀਆਂ ਗੋਲੀਆਂ ਅਤੇ ਇੱਕ ਕਾਰ ਸਮੇਤ 02 ਦੋਸ਼ੀ ਕਾਬੂ। | ਹੋਰ ਪੜ੍ਹੋ |
247 | 2022-05-17 15:31:23 | ਥਾਣਾ ਕੰਟੋਨਮੈਂਟ: ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 135 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਹੋਰ ਪੜ੍ਹੋ |
248 | 2022-05-17 15:17:30 | ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਅੱਥਰੂ ਗੈਸ ਟੀਮ, ਸਵੈਟ ਟੀਮ ਅਤੇ ਦੰਗਾ ਵਿਰੋਧੀ ਦਸਤੇ ਦਾ ਨਿਰੀਖਣ ਕੀਤਾ। | ਹੋਰ ਪੜ੍ਹੋ |
249 | 2022-05-16 13:07:45 | ਥਾਣਾ ਇਸਲਾਮਾਬਾਦ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 200 ਲੀਟਰ ਲਾਹਣ ਬਰਾਮਦ ਕੀਤੀ। | ਹੋਰ ਪੜ੍ਹੋ |
250 | 2022-05-16 12:54:54 | ਪੀ.ਓ ਸਟਾਫ਼: ਪੀ.ਓਜ਼ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਆਬਕਾਰੀ ਐਕਟ ਵਿੱਚ ਲੋੜੀਂਦੇ 1 ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। | ਹੋਰ ਪੜ੍ਹੋ |
251 | 2022-05-14 10:51:33 | ਥਾਣਾ ਗੇਟ ਹਕੀਮਾ: ਕਤਲ ਕੇਸ ਵਿੱਚ ਲੋੜੀਂਦਾ ਮੁਲਜ਼ਮ ਦੇਸੀ ਕੱਟਾ 315 ਬੋਰ ਸਮੇਤ ਗ੍ਰਿਫ਼ਤਾਰ। | ਹੋਰ ਪੜ੍ਹੋ |
252 | 2022-05-13 16:47:16 | ਸੀ.ਆਈ.ਏ ਸਟਾਫ਼ : ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ 130 ਗ੍ਰਾਮ ਸੋਨੇ ਦੇ ਗਹਿਣੇ ਅਤੇ 20 ਜ਼ਾਰ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। | ਹੋਰ ਪੜ੍ਹੋ |
253 | 2022-05-13 13:03:33 | ਥਾਣਾ ਮਜੀਠਾ ਰੋਡ : ਪੁਲਿਸ ਨੇ 15 ਗ੍ਰਾਮ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ | ਹੋਰ ਪੜ੍ਹੋ |
254 | 2022-05-13 12:17:05 | ਰੋਜ਼ ਨਰਸਰੀ ਕਾਨਵੈਂਟ ਸਕੂਲ, ਐੱਸ.ਐੱਸ.ਐੱਸ. ਆਰਟਸ ਕਾਲਜ ਫਾਰ ਵੂਮੈਨਜ਼ ਅਤੇ ਮਾਡਲ ਸਟੱਡੀ ਸਕੂਲ ਵਿੱਚ ਸੈਮੀਨਾਰ | ਹੋਰ ਪੜ੍ਹੋ |
255 | 2022-05-13 11:04:52 | ਥਾਣਾ ਗੇਟ ਹਕੀਮਾਂ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ/ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਤੌਲ ਸਮੇਤ ਮੈਗਜ਼ੀਨ ਅਤੇ 9 ਰੌਂਦ 32 ਬੋਰ ਬਰਾਮਦ ਕੀਤੇ ਗਏ ਹਨ ਅਤੇ ਆਰ.ਐਮ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। | ਹੋਰ ਪੜ੍ਹੋ |
256 | 2022-05-12 09:59:21 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਬੈਂਕ ਲੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਹੋਰ ਪੜ੍ਹੋ |
257 | 2022-05-12 09:43:51 | ਸ਼੍ਰੀ ਤੁਸ਼ਾਰ ਗੁਪਤਾ ਏ.ਸੀ.ਪੀ. ਵੈਸਟ ਅਤੇ ਸ਼੍ਰੀ ਅਭਿਮਨਿਊ ਰਾਣਾ ਏ.ਸੀ.ਪੀ. ਈਸਟ ਨੂੰ ਪਦਉੱਨਤ ਹੋਣ 'ਤੇ ਪੀ ਰੈਂਕ ਦਾ ਬੈਚ | ਹੋਰ ਪੜ੍ਹੋ |
258 | 2022-05-10 10:38:43 | ਪੀ.ਓਜ਼ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ 2 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। | ਹੋਰ ਪੜ੍ਹੋ |
259 | 2022-05-10 10:29:01 | ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। | ਹੋਰ ਪੜ੍ਹੋ |
260 | 2022-05-10 10:14:58 | ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। | ਹੋਰ ਪੜ੍ਹੋ |
261 | 2022-05-09 14:19:22 | ਗੈਸ ਏਜੰਸੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਪਾਸੋਂ 3,77,100 ਰੁਪਏ ਦੀ ਖੋਹ ਕਰਨ ਵਾਲਾ ਇਕ ਦੋਸ਼ੀ ਕਾਬੂ। | ਹੋਰ ਪੜ੍ਹੋ |
262 | 2022-05-09 14:09:37 | 1925 ਲੀਟਰ ਸ਼ਰਾਬ ਅਤੇ ਇੱਕ ਟਰੱਕ ਸਮੇਤ 01 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਹੋਰ ਪੜ੍ਹੋ |
263 | 2022-05-07 10:05:03 | ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਅਰਦਲ ਕਮਰਾ ਸਥਾਪਿਤ ਕੀਤਾ | ਹੋਰ ਪੜ੍ਹੋ |
264 | 2022-05-07 09:54:02 | ਥਾਣਾ ਵੇਰਕਾ: ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 6 ਗ੍ਰਾਮ ਹੈਰੋਇਨ ਅਤੇ 210 ਨਸ਼ੀਲੇ ਕੈਪਸੂਲ ਬਰਾਮਦ | ਹੋਰ ਪੜ੍ਹੋ |
265 | 2022-05-06 14:59:14 | ਥਾਣਾ ਮਜੀਠਾ ਰੋਡ ਤੋਂ 4 ਸਾਲਾ ਬੱਚੀ ਬਰਾਮਦ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ | ਹੋਰ ਪੜ੍ਹੋ |
266 | 2022-05-05 13:07:56 | ਪਿਛਲੇ 24 ਘੰਟਿਆਂ ਦੌਰਾਨ ਲੁੱਟ ਦੀ ਤਿਆਰੀ, ਐਨ.ਡੀ.ਪੀ.ਐਸ. ਐਕਟ, ਅਸਲਾ ਐਕਟ, ਆਬਕਾਰੀ ਐਕਟ ਅਤੇ ਚੋਰੀ ਦੇ 11 ਕੇਸ ਦਰਜ ਕਰਕੇ ਕੁੱਲ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। | ਹੋਰ ਪੜ੍ਹੋ |
267 | 2022-05-05 12:14:11 | ਥਾਣਾ ਸਦਰ : ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ | ਹੋਰ ਪੜ੍ਹੋ |
268 | 2022-05-05 12:07:52 | ਥਾਣਾ ਮੋਹਕਮਪੁਰਾ: ਸਾਈਕਲ ਚੋਰੀ ਕਰਨ ਵਾਲੇ 3 ਮੁਲਜ਼ਮ ਕਾਬੂ | ਹੋਰ ਪੜ੍ਹੋ |
269 | 2022-05-05 12:01:14 | ਥਾਣਾ ਮਕਬੂਲਪੁਰਾ: ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਮੁਲਜ਼ਮ ਕਾਬੂ। | ਹੋਰ ਪੜ੍ਹੋ |
270 | 2022-05-03 16:02:11 | ਥਾਣਾ ਗੇਟ ਹਕੀਮਾ ਪੁਲਿਸ ਨੇ ਇੱਕ ਵਿਅਕਤੀ ਨੂੰ 35 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। | ਹੋਰ ਪੜ੍ਹੋ |
271 | 2022-05-03 15:56:06 | ਸੀਆਈਏ ਸਟਾਫ਼ ਨੇ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਹੋਰ ਪੜ੍ਹੋ |
272 | 2022-05-03 15:51:01 | ਵਿਸ਼ੇਸ਼ ਖੋਜ ਮੁਹਿੰਮ | ਹੋਰ ਪੜ੍ਹੋ |
273 | 2022-05-02 14:24:21 | ਜ਼ਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ | ਹੋਰ ਪੜ੍ਹੋ |
274 | 2022-04-29 12:47:27 | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਜਨਤਾ ਦੀ ਸੁਰੱਖਿਆ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਚੌਕਸ ਹੈ। | ਹੋਰ ਪੜ੍ਹੋ |
275 | 2022-04-29 12:12:20 | ਨਸ਼ਾ ਤਸਕਰ ਕਾਬੂ | ਹੋਰ ਪੜ੍ਹੋ |
276 | 2022-04-28 13:33:27 | ਥਾਣਾ ਸੀ-ਡਵੀਜ਼ਨ | ਹੋਰ ਪੜ੍ਹੋ |
277 | 2022-04-28 11:36:20 | ਟਰੈਫਿਕ ਪੁਲਿਸ ਵੱਲੋ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। | ਹੋਰ ਪੜ੍ਹੋ |
278 | 2022-04-28 11:12:40 | ਸੀ.ਆਈ.ਏ ਸਟਾਫ | ਹੋਰ ਪੜ੍ਹੋ |
279 | 2022-04-26 12:56:20 | ਥਾਣਾ ਈ ਡਵੀਜ਼ਨ | ਹੋਰ ਪੜ੍ਹੋ |
280 | 2022-04-23 15:25:58 | ਪਰੇਡ ਦਾ ਨਿਰੀਖਣ | ਹੋਰ ਪੜ੍ਹੋ |
281 | 2022-04-22 13:29:56 | ਵਿਸ਼ੇਸ਼ ਸਰਚ ਆਪਰੇਸ਼ਨ | ਹੋਰ ਪੜ੍ਹੋ |
282 | 2022-04-22 10:51:57 | ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਪੁਲਿਸ ਦੇ 23000 ਤੋਂ ਵੱਧ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਹੋਰ ਪੜ੍ਹੋ |
283 | 2021-12-24 15:32:58 | ਅੰਮ੍ਰਿਤਸਰ ਦੇ ਸੀ.ਆਈ.ਏ ਸਟਾਫ ਵੱਲੋਂ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ। | ਹੋਰ ਪੜ੍ਹੋ |