ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਰਣਜੀਤ ਐਵੀਨਿਊ ਵੱਲੋਂ ਘਰ ਵਿੱਚ ਬਜੁਰਗ ਮਹਿਲਾ ਦੇ ਅੰਨੇ ਕਤਲ ਦਾ ਮਾਮਲਾ 24 ਘੰਟੇ ਦੇ ਅੰਦਰ ਟਰੇਸ ਕੀਤਾ ਗਿਆ।