ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੈਡੀਕਲ ਸਟੋਰ ਪਰ ਪਿਸਤੌਲ ਦੀ ਨੋਕ ਤੇ ਹੋਈ ਲੁੱਟ ਨੂੰ ਮੁਸਤੈਦੀ ਨਾਲ ਹੱਲ ਕਰਦਿਆਂ ਦੋਸ਼ੀ ਕਾਬੂ ਕਰਕੇ ਉਸ ਪਾਸੋਂ 3000/-ਰੁਪਏ ਕੈਸ਼, ਲਾਇਟਰ ਪਿਸਟਲ, ਚੋਰੀ ਸੁਦਾ ਐਕਟਿਵਾ, ਲੈਪਟਾਪ ਅਤੇ ਮੋਬਾਇਲ ਫੋਨ ਬਰਾਮਦ ਕੀਤਾ।