Top

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

ਲੜੀ ਨੰ. ਅਪਲੋਡ ਕਰਨ ਦੀ ਮਿਤੀ ਸਿਰਲੇਖ ਵਿਭਾਗ ਇਕਾਈ ਦਸਤਾਵੇਜ਼
118/12/2021
ਕਤਲ ਕੇਸ ਥਾਣਾ ਇਸਲਾਮਾਬਾਦ
ਥਾਣਾ ਇਸਲਾਮਾਬਾਦ
207/04/2022

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਵੱਡੇ ਸਮੱਗਲਰ ਨੂੰ ਕੀਤਾ ਕਾਬੂ।

ਬ੍ਰਾਮਦਗੀ:- 2 ਡਰੋਨ, 1 ਪਿਸਟਲ, 2 ਮੈਗਜ਼ੀਨ ਸਮੇਤ 8 ਰੌਦ ਜਿੰਦਾ, 2 ਮੋਬਾਇਲ ਫੋਨ ਅਤੇ 1 ਮੋਟਰ ਸਾਇਕਲ।

ਥਾਣਾ ਛੇਹਰਟਾ
320/04/2022
ਸੀਆਈਏ ਸਟਾਫ਼ ਪੁਲਿਸ ਨੇ 15 ਸਨੈਚਿੰਗ ਮਾਮਲਿਆਂ ਵਿੱਚ ਲੋੜੀਂਦੇ 2 ਸਨੈਚਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀ.ਆਈ.ਏ. ਸਟਾਫ
427/04/2022

ਟਰੈਫਿਕ ਪੁਲਿਸ ਵੱਲੋ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।

ਟਰੈਫਿਕ ਪੁਲਿਸ
524/04/2022

ਮੁਕੱਦਮਾਂ ਨੰਬਰ 25 , ਅੰਮ੍ਰਿਤਸਰ।

ਮਿਤੀ 23-04-2022 ਜੁਰਮ 342,354,354-ਏ,365,379-ਬੀ,120ਬੀ ਥਾਣਾ ਏਅਰਪੋਰਟ

ਗ੍ਰਿਫ਼ਤਾਰ:-1,

ਜੱਗਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹੇਰ ਜਿਲ੍ਹਾ ਅੰਮ੍ਰਿਤਸਰ । ਮਨਪ੍ਰੀਤ ਸਿੰਘ ਗਿੱਲ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਹੇਰ ਜਿਲ੍ਹਾ ਅੰਮ੍ਰਿਤਸਰ। ਮਨਿੰਦਰ ਸਿੰਘ ਉਰਫ ਮੰਗਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਹੇਰ ਜਿਲ੍ਹਾ ਅੰਮ੍ਰਿਤਸਰ ।

ਬ੍ਰਾਮਦਗੀ:

01 ਐਕਟਿਵਾ ਸਕੂਟੀ 01 ਮੋਟਰਸਾਇਕਲ

ਏਅਰਪੋਰਟ ਪੁਲਿਸ ਨੇ ਮਾਂ-ਪੁੱਤ ਦੇ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ
624/04/2022

ਥਾਣਾ ਰਣਜੀਤ ਐਵੀਨਿਊ ਵੱਲੋਂ ਚੋਰੀ ਦੇ 5 ਮੋਟਰਸਾਈਕਲਾਂ ਸਮੇਤ 2 ਕਾਬੂ

ਬ੍ਰਾਮਦਗੀ:

04 ਮੋਟਰ ਸਾਈਕਲ (ਸਪਲੈਡਰ) 01 ਇਕ ਮੋਟਰ ਸਾਈਕਲ (ਬੁਲੇਟ ਇੰਨਫੀਲਡ) ਕੁੱਲ 05 ਮੋਟਰਸਾਈਕਲ

 

ਥਾਣਾ ਰਣਜੀਤ ਐਵੀਨਿਊ
704/05/2022

ਸ੍ਰੀ ਅਰੁਨ ਪਾਲ ਸਿੰਘ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਾਂ ਦਾ ਧੰਦਾ, ਨਜ਼ਾਇਜ਼ ਸਰਾਬ, ਵਹੀਕਲ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ ਵੱਖ ਥਾਣਿਆਂ ਵੱਲੋਂ ਪਿੱਛਲੇ 24 ਘੰਟਿਆਂ ਅੰਦਰ ਡਿਕੈਤੀ ਦੀ ਤਿਆਰੀ, ਐਨ.ਡੀ.ਪੀ.ਐਸ ਐਕਟ, ਆਰਮਜ਼ ਐਕਟ, ਐਕਸਾਈਜ਼ ਐਕਟ ਅਤੇ ਚੋਰੀ ਵਿੱਚ ਬਾਮਦਗੀ ਦੇ 11 ਮੁਕੱਦਮੇਂ ਦਰਜ਼ ਰਜਿਸਟਰ ਕਰਕੇ, ਕੁੱਲ 18 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।  ਉਨ੍ਹਾਂ ਕੋਲੋਂ 01 ਰਿਵਾਲਵਰ 32 ਬੋਰ ਵੈਬਲੇ (ਮੇਡ ਇੰਨ ਇੰਗਲੈਂਡ ਸਮੇਤ ਮੈਗਜ਼ੀਨ, 01 ਪਿਸਟਲ ਦੇਸੀ .32 ਬੋਰ ਸਮੇਤ ਮੈਗਜ਼ੀਨ, 33 ਰੋਂਦ, 391 ਗ੍ਰਾਮ ਹੈਰੋਇੰਨ, 40 ਗ੍ਰਾਮ ਅਫੀਮ, 08 ਖੰਜ਼ਰ, 01 ਕਿਰਚ, 09 ਮੋਟਰਸਾਈਕਲ, 07 ਸਕੂਟੀ ਅਤੇ 94 ਬੋਤਲਾਂ ਕੈਸ਼ ਵਿਸਕੀ ਬਰਾਮਦ ਕੀਤੇ ਹਨ।

11 ਮੁਕੱਦਮੇਂ ਦਰਜ਼ ਰਜਿਸਟਰ ਕਰਕੇ, ਕੁੱਲ 18 ਦੋਸ਼ੀਆਂ ਨੂੰ ਕਾਬੂ
808/05/2022

ਸ੍ਰੀ ਅਰੁਨ ਪਾਲ ਸਿੰਘ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਵੱਲੋ ਨਸ਼ੇ ਦਾ ਧੰਦਾ, ਨਜ਼ਾਇਜ਼਼ ਸਰਾਬ, ਸਨੈਚਿੰਗ, ਵਹੀਕਲ ਚੋਰੀ ਕਰਨ ਵਾਲਿਆ, ਭਗੋੜਿਆਂ ਦੇ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਵੱਲੋਂ ਹੇਠ ਲਿਖੇ ਅਨੁਸਾਰ ਪ੍ਰਾਪਤੀ ਕੀਤੀ ਗਈ ਹੈ:-

ਕਮਿਸ਼ਨਰੇਟ ਅੰਮ੍ਰਿਤਸਰ
909/05/2022

ਸ੍ਰੀ ਅਰੁਨ ਪਾਲ ਸਿੰਘ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਵੱਲੋਂ ਵਹੀਕਲ ਚੋਰੀ ਕਰਨ ਵਾਲਿਆ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਹੇਠ ਲਿਖੇ ਮੁਕੱਦਮੇਂ ਦਰਜ ਰਜਿਸਟਰ ਕੀਤੇ ਗਏ ਹਨ:-

ਕਮਿਸ਼ਨਰੇਟ ਅੰਮ੍ਰਿਤਸਰ
1012/05/2022

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ 130 ਗ੍ਰਾਮ ਸੋਨੇ ਦੇ ਗਹਿਣੇ 20 ਹਜ਼ਾਰ ਰੁਪਏ ਨਗਦ, ਇੱਕ ਦੇਸੀ ਕਟਾ 315 ਬੋਰ, 103 ਬੋਤਲਾਂ ਸ਼ਰਾਬ ਅਤੇ ਜੂਆ ਐਕਟ ਅਧੀਨ 290/-ਰੁਪਏ ਬ੍ਰਾਮਦ।

ਕਮਿਸ਼ਨਰੇਟ ਅੰਮ੍ਰਿਤਸਰ
1121/05/2022

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋ 3 ਵੱਖ-ਵੱਖ ਸਨੈਚਿੰਗ ਦੇ ਮੁਕੱਦਮੇਆ ਨੂੰ ਟਰੇਸ ਕਰਨ ਦੇ ਸਬੰਧ ਵਿਚ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਵੱਲੋ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਪ੍ਰੈਸ ਕਾਂਫਰੰਸ ਕੀਤੀ ਗਈ।

1. ਪਿਛਲੇ ਦਿਨੀਂ ਟ੍ਰਿਲੀਅਮ ਮਾਲ ਲਾਗੋ ਖੋਹ ਕੀਤੀ ਕਾਰ ਬ੍ਰਾਮਦ।

2. ਬੈਂਕ ਡਕੈਤੀ ਕਰਨ ਵਾਲਾ ਮਾਸਟਰ ਮਾਈਡ ਆਪਣੇ ਬੇਟੇ ਸਮੇਤ ਗ੍ਰਿਫਤਾਰ।

3. ਦਿਨ ਦਿਹਾੜੇ ਇਕ ਐਕਟੀਵਾ ਚਾਲਕ ਪਾਸੋ ਖੋਹ ਕਰਨ ਵਾਲਾ ਇਕ ਦੋਸ਼ੀ ਗ੍ਰਿਫਤਾਰ।

ਕਮਿਸ਼ਨਰੇਟ ਅੰਮ੍ਰਿਤਸਰ
1204/06/2022

ਮੁਕੱਦਮਾ ਨੰਬਰ 16 ਮਿਤੀ 01-06-2022  ਜੁਰਮ 302, 307, 148,149 IPC. 25/27/54/59 ਹਥਿਆਰ ਐਕਟ ਥਾਣਾ ਕੰਟੋਨਮੈਂਟ, ਅੰਮ੍ਰਿਤਸਰ।

ਸ਼੍ਰੀ ਅਰੁਨ ਪਾਲ ਸਿੰਘ ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਰਛਪਾਲ ਸਿੰਘ ਪੀ.ਪੀ.ਐੱਸ, ਡੀਸੀਪੀ ਡਿਵੈਂਕਟਿਵ, ਸ਼੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐੱਸ ਏ.ਡੀ.ਸੀ.ਪੀ ਸਿਟੀ-2 ਅਤੇ ਸ਼੍ਰੀ ਗੁਰਵਿੰਦਰ ਸਿੰਘ ਪੀ.ਪੀ.ਐੱਸ, ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਦੀ ਅਗਵਾਹੀ ਹੇਠ ਇੰਸਪੈਕਟਰ ਰਾਜਵਿੰਦਰ ਕੌਰ, ਮੁੱਖ ਅਫਸਰ ਥਾਣਾ ਕੰਨਟੋਨਮੈਂਟ ਵਲੋਂ ਮੁੱਕਦਮਾ ਦਰਜ ਰਜਿਸਟਰ ਕਰਕੇ ਮੁਕੱਦਮਾਂ ਵਿੱਚ ਨਾਮਜ਼ਦ ਦੋਸ਼ੀ

1) ਮਨਿੰਦਰ ਸਿੰਘ ਉਰਫ ਮਨੀ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਹਿਜਾਦਾ ਥਾਣਾ ਲੰਗਣ ਜ਼ਿਲ੍ਹਾ ਅੰਮ੍ਰਿਤਸਰ ਨੂੰ ਮਿਤੀ 03.06.2022 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ

2) ਜਸ਼ਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 244, ਕੋਟ-ਖਾਲਸਾ ਅਤੇ

3) ਲੜਕੀ ਨੂੰ ਮਿਤੀ 04 06 2022 ਨੂੰ ਗ੍ਰਿਫਤਾਰ ਕੀਤਾ ਗਿਆ।

ਖ਼ਾਲਸਾ ਕਾਲਜ ਦੇ ਬਾਹਰ ਵਾਪਰੀ ਘਟਨਾ ਦੇ ਮੁਲਜ਼ਮਾਂ ਨੂੰ ਥਾਣਾ ਛਾਉਣੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ
1312/06/2022
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ ਦੇ ਅੰਦਰ ਅੰਨ੍ਹੇ ਕਤਲ ਕੇਸ (ਹਰਕ੍ਰਿਸ਼ਨ ਨਗਰ) ਨੂੰ ਟਰੇਸ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਇੱਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤਿਆ ਗਿਆ ਸੀ।
ਥਾਣਾ ਛੇਹਰਟਾ
1421/07/2022

ਏ.ਜੀ.ਟੀ.ਐਫ., ਏ.ਡੀ.ਜੀ.ਪੀ ਸ਼੍ਰੀ ਪ੍ਰਮੋਦ ਬਾਨ ਜੀ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ/ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦੇ ਸਬੰਧੀ ਪੁਲਿਸ ਲਾਈਨ ਅੰਮ੍ਰਿਤਸਰ ਕਮਿਸ਼ਨਰੇਟ ਵਿਖੇ ਪ੍ਰੈਸ ਕਾਨਫਰੰਸ ਕੀਤੀ।

ਕਮਿਸ਼ਨਰੇਟ ਅੰਮ੍ਰਿਤਸਰ
1523/07/2022

ਮਾਨਯੋਗ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਏ.ਐਸ. ਰਾਏ, ਆਈ.ਪੀ.ਐਸ ਮਾਨਯੋਗ ਏ.ਡੀ.ਜੀ.ਪੀ ਟਰੈਫਿਕ, ਪੰਜਾਬ ਅਤੇ ਸ੍ਰੀ ਅਰੁਣ ਪਾਲ ਸਿੰਘ ਆਈ.ਪੀ.ਐਸ. ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਤਾਂ ਜੋ ਨਸ਼ੇ ਨੂੰ ਖਤਮ ਕੀਤਾ ਜਾ ਸਕੇ।

ਕਮਿਸ਼ਨਰੇਟ ਅੰਮ੍ਰਿਤਸਰ
1604/08/2022

ਅੰਮ੍ਰਿਤਸਰ ਕਮਿਸ਼ਨਰਟਰੇਟ ਪੁਲਿਸ ਵੱਲੋਂ ਡਾਕਟਰਾਂ ਤੋਂ ਗੈਂਗਸਟਰਾਂ ਦੇ ਨਾਮ ਤੇ ਫਿਰੋਤੀ ਮੰਗਣ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਦੋ ਮੈਂਬਰਾਂ ਨੂੰ ਬਿਹਾਰ ਤੋਂ ਕਾਬੂ ਕਰ, ਉਹਨਾਂ ਪਾਸੋਂ ਲੈਪਟਾਪ, ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਦੀਆਂ ਜਾਅਲੀ ਆਈ਼ ਡੀ ਬਰਾਮਦ ਕੀਤੀਆਂ।

ਕਮਿਸ਼ਨਰੇਟ ਅੰਮ੍ਰਿਤਸਰ
1702/10/2022

ਅੰਮ੍ਰਿਤਸਰ ਕਮਿਸ਼ਨਰਟਰੇਟ ਪੁਲਿਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਹੱਲ ਕਰਦਿਆਂ, ਲੁੱਟ ਵਿੱਚ ਸ਼ਾਮਲ ਚਾਰ ਮੁਲਜ਼ਮਾ ਨੂੰ ਸਮੇਤ 528 ਗ੍ਰਾਮ ਸੋਨਾ ਅਤੇ 35,000/- ਨਗਦੀ ਗਿਫ਼ਤਾਰ ਕੀਤਾ।

ਕਮਿਸ਼ਨਰੇਟ ਅੰਮ੍ਰਿਤਸਰ
1821/10/2022

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਏ.ਜੀ.ਟੀ.ਐਫ. ਸੰਯੁਕਤ ਕਾਰਵਾਈ ਵਿੱਚ ਦਿੱਲੀ ਪੁਲਿਸ ਨੇ ਲੰਡਾ-ਰਿੰਡਾ ਦਹਿਸ਼ਤੀ ਮਾਡਿਊਲ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ: ਏ.ਕੇ.-47, ਤਿੰਨ ਪਿਸਤੌਲ ਬਰਾਮਦ।

ਕਮਿਸ਼ਨਰੇਟ ਅੰਮ੍ਰਿਤਸਰ
1909/11/2022

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਪੈਲੇਸ ਵਿੱਚ ਗੋਲੀਆਂ ਚਲਾ ਕੇ ਮਾਹੌਲ ਖ਼ਰਾਬ ਕਰਨ ਵਾਲਿਆਂ ਖਿ਼ਲਾਫ਼ ਤੁਰੰਤ ਕਾਰਵਾਈ ਕਰਦਿਆਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 06 ਬਲੈਰੋ ਗੱਡੀਆਂ, ਵਾਰਦਾਤ ਸਮੇਂ ਹੋਈ ਫਾਇਰਿੰਗ ਦੇ ਖੋਲ, 08 ਕ੍ਰਿਪਾਨਾਂ ਅਤੇ 04 ਬੇਸਬਾਲ ਵੀ ਬ੍ਰਾਮਦ ਕੀਤੇ।

ਕਮਿਸ਼ਨਰੇਟ ਅੰਮ੍ਰਿਤਸਰ
2011/01/2023

ਅੰਤਰ-ਰਾਜੀ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦਿੱਲੀ ਅਤੇ ਬਿਹਾਰ ਤੋਂ 04 ਹੋਰ ਮੁਲਜ਼ਮਾਂ ਨੂੰ 3,63,800 ਨਸ਼ੀਲੀਆਂ ਗੋਲੀਆਂ ਅਤੇ 4,00,000/- ਰੁਪਏ (ਡਰੱਗ ਮਨੀ) ਸਮੇਤ ਗ੍ਰਿਫਤਾਰ ਕੀਤਾ।

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ
2112/01/2023

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਜਿਲ੍ਹਾ ਸਾਂਝ ਕੇਂਦਰ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋ ਸੜਕ ਸੁਰੱਖਿਆ ਹਫਤਾ ਮਨਾਇਆ ਗਿਆ।

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ
ਆਖਰੀ ਵਾਰ ਅੱਪਡੇਟ ਕੀਤਾ 18-01-2023 11:41 AM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list